ਪੜਚੋਲ ਕਰੋ
Advertisement
ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਹੋਇਆ ਲੱਖਾਂ ਦਾ ਨੁਕਸਾਨ
ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਹੋਇਆ ਲੱਖਾਂ ਦਾ ਨੁਕਸਾਨ
ਇਲਾਕੇ ਦੇ ਲੋਕਾਂ ਵਿੱਚ ਰੋਸ਼
ਲੁਧਿਆਣਾ ਦੇ ਫੀਲਡ ਗੰਜ ਵਿੱਚ ਬਾਰਿਸ਼ ਪੈਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ ਹੋਇਆ.... ਲੱਖਾਂ ਦਾ ਨੁਕਸਾਨ.. ਜਦੋਂ ਇਸ ਸਬੰਧੀ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਗਲੀ ਵਿੱਚ 60 ਤੋਂ 70 ਦੇ ਕਰੀਬ ਪਰਿਵਾਰ ਰਹਿੰਦੇ ਹਨ ਤੇ ਹਰ ਇੱਕ ਪਰਿਵਾਰ ਦਾ 50 ਤੋ ਲੱਖ ਦੇ ਕਰੀਬ ਨੁਕਸਾਨ ਹੋਇਆ ...ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਰੋਸ਼ ਦੇਖਿਆ ਗਿਆ ਅਤੇ ਆਉਣ ਵਾਲੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ..ਬਾਰਿਸ਼ ਪੈਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ
ਜ਼ਿਲ੍ਹੇ
Hoshiarpur ਟ੍ਰੈਫਿਕ ਪੁਲਿਸ ਦਾ ਧਾਕੜ ਅਫ਼ਸਰ, ਲੋਕਾਂ ਨੂੰ ਦਿੰਦਾ ਨਿਯਮਾਂ ਦੀ ਟ੍ਰੇਨਿੰਗ
View More
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਰਾਸ਼ੀਫਲ
ਧਰਮ
Advertisement
Advertisement
ਟ੍ਰੈਂਡਿੰਗ ਟੌਪਿਕ
Advertisement