ਪੜਚੋਲ ਕਰੋ

Sangrur 'ਚ ਵਾਪਰਿਆ ਵੱਡਾ ਹਾਦਸਾ, Bhakhra ਨਹਿਰ 'ਚ ਰੁੜੇ Gas Cylender

ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ 
ਭਾਖੜਾ ਨਹਿਰ 'ਚ ਰੁੜੇ ਗੈਂਸ ਸਿਲੰਡਰ 
ਸਿਲੰਡਰ ਸਪਲਾਈ ਵਾਲੀ ਗੱਡੀ ਨਹਿਰ 'ਚ ਡਿੱਗੀ
ਗੱਡੀ ਦਾ ਚਾਲਕ ਅਜੇ ਵੀ ਲਾਪਤਾ 

ਇਹ ਤਸਵੀਰਾਂ ਸੰਗਰੂਰ ਦੇ ਖਨੋਰੀ ਦੀਆਂ ਹਨ,,,, ਜਿਥੇ ਭਾਖੜਾ ਨਹਿਰ ਚ ਵਡੀ ਗਿਣਤੀ ਚ ਗੈਸ ਸਿਲੰਡਰ ਤੈਰਦੇ ਨਜਰ ਆ ਰਹੇ ਐ...ਅਜਿਹਾ ਨਜਾਰਾ ਸ਼ਾਇਦ ਹੀ ਤੁਸੀ ਪਹਿਲਾ ਕਦੇ ਦੇਖਿਆ ਹੋਏਗਾ ....ਗੈਸ ਸਿਲੰਡਰਾ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ... ਭਾਖੜਾ ਨਹਿਰ ਵਿਚ ਜਾ ਡਿਗੀ ਹੈ ....ਜਿਵੇ ਹੀ ਗੱਡੀ ਨਹਿਰ ਚ ਡਿਗੀ ....ਸਾਰੇ ਸਿਲੰਡਰ ਪਾਣੀ ਚ ਰੁੜ ਗਏ... ਗਡੀ ਦੇ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ ...  

ਹੁਣ ਤਕ ਜੋ ਜਾਣਕਾਰੀ ਹਾਸਿਲ ਹੋਈ ਹੈ,,, ਇਸਦੇ ਅਨੁਸਾਰ ਇਹ ਗੱਡੀ ਪਾਤੜਾ ਦੇ ਕੌਸ਼ਲ ਗੈਸ ਏਜੰਸੀ ਦੀ ਹੈ,,,, ਅਤੇ ਖਨੋਰੀ ਦੇ ਨਜ਼ਦੀਕ ਪਿੰਡ ਜੋਗੇਵਾਲ ਅਤੇ ਨਾਈਵਾਲਾ   ਵਿੱਚ ਗੈਸ ਸਿੰਲਡਰ ਸਪਲਾਈ ਕਰਨ ਲਈ ਗਈ ਹੋਈ ਸੀ ....ਅਤੇ ਭਾਖੜਾ ਨਹਿਰ ਦੀ ਪਟੜੀ ਤੋਂ ਜਾਂਦੇ ਸਮੇ ਨਹਿਰ ਵਿੱਚ ਜਾ ਡਿੱਗੀ.. ਇਸ ਗੱਡੀ ਨੂੰ ਚਲਾ ਰਿਹਾ ਡਰਾਈਵਰ ਗੁਰਦਿਤ ਸਿੰਘ ਵੀ ਲਾਪਤਾ ਦਸਿਆ ਜਾ ਰਿਹਾ ਹੈ ਜਿਸਦੀ ਭਾਲ ਨਹਿਰ ਵਿਚ ਗੋਤਾਖੋਰ ਕਰ ਰਹੇ ਹਨ ... 

ਗੈਸ ਏਜੰਸੀ ਦੇ ਮਾਲਿਕ ਨੇ ਦਸਿਆ  ਗੱਡੀ ਦਾ ਜੀਪੀਐਸ ਬੰਦ ਹੋ ਜਾਣ ਬਾਅਦ ਗੱਡੀ ਦੀ ਭਾਲ ਸ਼ੁਰੂ ਕੀਤੀ ਗਈ ।  ਗੈਸ ਸਿਲਿੰਡਰ ਨਹਿਰ ਵਿੱਚ ਤੈਰਦੇ ਮਿਲੇ ਉਸ ਤੋਂ ਬਾਅਦ ਤੁਰੰਤ ਗੋਤਾਖੋਰ ਨੂੰ ਬੁਲਾਇਆ ਗਿਆ...

ਵੀਡੀਓਜ਼ ਸੰਗਰੂਰ

Ravneet bittu vs raja warring | ਬੇਘਰ ਹੋਏ ਰਵਨੀਤ ਬਿੱਟੂ ਰਾਜਾ ਵੜਿੰਗ 'ਤੇ ਭੜਕੇ - 'ਮੈਂ ਤੇ ਮੇਰੇ ਬੱਚੇ ਕਦੇ ਮਾਫ਼ ਨਹੀਂ ਕਰਨਗੇ'

ਸ਼ਾਟ ਵੀਡੀਓ ਸੰਗਰੂਰ

View More
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-05-2024)

Lok Sabha Elections 2024: 10 ਸੂਬਿਆਂ ਦੀਆਂ 96 ਸੀਟਾਂ 'ਤੇ ਅੱਜ ਪੈਣਗੀਆਂ ਵੋਟਾਂ, ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

Sattu Drinks : ਘਰ 'ਚ ਹੀ ਬਣਾਓ ਇਹ ਸੁਆਦੀ ਸੱਤੂ ਡਰਿੰਕਸ, ਗਰਮੀ ਤੋਂ ਮਿਲੇਗੀ ਰਾਹਤ

Onion Benefits: ਗਰਮੀਆਂ ਦੇ ਦਿਨਾਂ 'ਚ ਰੋਜ਼ ਪਿਆਜ਼ ਖਾਣਾ ਸਹੀ? ਜਾਣੋ ਸਿਹਤ 'ਤੇ ਕੀ ਪੈਂਦਾ ਅਸਰ
Onion Benefits: ਗਰਮੀਆਂ ਦੇ ਦਿਨਾਂ 'ਚ ਰੋਜ਼ ਪਿਆਜ਼ ਖਾਣਾ ਸਹੀ? ਜਾਣੋ ਸਿਹਤ 'ਤੇ ਕੀ ਪੈਂਦਾ ਅਸਰ
Advertisement
Advertisement
for smartphones
and tablets
Advertisement

ਵੀਡੀਓਜ਼

Bains Brothers| ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋਏAAP Politics| CM ਕੇਜਰੀਵਾਲ ਤੇ ਮਾਨ ਵੱਲੋਂ ਦਿੱਲੀ 'ਚ ਰੋਡ ਸ਼ੋਅ, ਕਹੀਆਂ ਇਹ ਗੱਲਾਂSukhbir Badal| 'ਅਸ਼ੋਕ ਪਰਾਸ਼ਰ ਪੱਪੀ' ਦਾ ਜਦੋਂ ਸੁਖਬੀਰ ਨੇ ਲਿਆ ਨਾਮ ਤਾਂ ਕਿਉਂ ਪਿਆ ਹਾਸਾ ?Kisan Protest| ਕਿਸਾਨ ਤੇ BJP ਵਰਕਰ ਹੋਏ ਆਹਮੋ-ਸਾਹਮਣੇ !

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-05-2024)
Lok Sabha Elections 2024: 10 ਸੂਬਿਆਂ ਦੀਆਂ 96 ਸੀਟਾਂ 'ਤੇ ਅੱਜ ਪੈਣਗੀਆਂ ਵੋਟਾਂ, ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
Lok Sabha Elections 2024: 10 ਸੂਬਿਆਂ ਦੀਆਂ 96 ਸੀਟਾਂ 'ਤੇ ਅੱਜ ਪੈਣਗੀਆਂ ਵੋਟਾਂ, ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
Sattu Drinks : ਘਰ 'ਚ ਹੀ ਬਣਾਓ ਇਹ ਸੁਆਦੀ ਸੱਤੂ ਡਰਿੰਕਸ, ਗਰਮੀ ਤੋਂ ਮਿਲੇਗੀ ਰਾਹਤ
Sattu Drinks : ਘਰ 'ਚ ਹੀ ਬਣਾਓ ਇਹ ਸੁਆਦੀ ਸੱਤੂ ਡਰਿੰਕਸ, ਗਰਮੀ ਤੋਂ ਮਿਲੇਗੀ ਰਾਹਤ
Onion Benefits: ਗਰਮੀਆਂ ਦੇ ਦਿਨਾਂ 'ਚ ਰੋਜ਼ ਪਿਆਜ਼ ਖਾਣਾ ਸਹੀ? ਜਾਣੋ ਸਿਹਤ 'ਤੇ ਕੀ ਪੈਂਦਾ ਅਸਰ
Onion Benefits: ਗਰਮੀਆਂ ਦੇ ਦਿਨਾਂ 'ਚ ਰੋਜ਼ ਪਿਆਜ਼ ਖਾਣਾ ਸਹੀ? ਜਾਣੋ ਸਿਹਤ 'ਤੇ ਕੀ ਪੈਂਦਾ ਅਸਰ
Best Air Cooler: ਮੈਟਲ ਬਾਡੀ ਜਾਂ ਪਲਾਸਟਿਕ...ਗਰਮੀਆਂ ਦੇ ਮੌਸਮ ਵਿੱਚ ਤੁਹਾਡੇ ਲਈ ਕਿਹੜਾ ਕੂਲਰ ਸਭ ਤੋਂ ਵਧੀਆ ਹੈ?

Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ

Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI

Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ

Embed widget