ਪੜਚੋਲ ਕਰੋ
ਸੰਗਰੂਰ ਦਾ ਫੌਜੀ ਹੌਲਦਾਰ ਗੁਰਵੀਰ ਸਿੰਘ ਸਿਕਿਮ 'ਚ ਹੋਇਆ ਸ਼ਹੀਦ
ਸੰਗਰੂਰ ਦਾ ਫੌਜੀ ਹੌਲਦਾਰ ਗੁਰਵੀਰ ਸਿੰਘ ਸਿਕਿਮ 'ਚ ਹੋਇਆ ਸ਼ਹੀਦ
ਸੰਗਰੂਰ ਦੇ ਪਿੰਡ ਖੜਿਆਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ...ਜਿੱਥੇ ਦੇ 42 ਸਾਲਾਂ ਫੌਜੀ ਹੌਲਦਾਰ ਗੁਰਵੀਰ ਸਿੰਘ ਦੀ ਸਿੱਕਮ ਵਿੱਚ ਡਿਊਟੀ ਸਮੇਂ ਮੌਤ ਹੋ ਗਈ,, ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ 7 aug ਨੂੰ ਹੀ ਆਪਣੇ ਪਿੰਡੋਂ ਖੜਿਆਲ ਤੋਂ ਸਿੱਕਮ ਰਵਾਨਾ ਹੋਇਆ ਸੀ ਅਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ਉੱਤੇ ਪਹੁੰਚਿਆ ਸੀ....
ਸਾਨੂੰ ਆਰਮੀ ਕੈਂਪ ਵਿੱਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਇੱਥੇ ਉਹਨਾਂ ਦੇ ਸਿਹਤ ਬਹੁਤ ਵਧੀਆ ਸੀ ਤੇ ਥੋੜੇ ਤੇਰ ਬਾਅਦ ਸਾਨੂੰ ਸੁਨੇਹਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ
Tags :
Sangrur_Shaheedਹੋਰ ਵੇਖੋ






















