ਪੜਚੋਲ ਕਰੋ
Sangrur| ਘੱਗਰ ਦਰਿਆ ਦੇ ਕਿਨਾਰਿਆਂ ਨੂੰ ਚੋੜੇ ਕਰਨ ਲਈ ਚੱਲਿਆ ਜੋਰ ਸ਼ੋਰ ਨਾਲ ਕੰਮ
Sangrur| ਘੱਗਰ ਦਰਿਆ ਦੇ ਕਿਨਾਰਿਆਂ ਨੂੰ ਚੋੜੇ ਕਰਨ ਲਈ ਚੱਲਿਆ ਜੋਰ ਸ਼ੋਰ ਨਾਲ ਕੰਮ
ਘੱਗਰ ਨਦੀ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਚੱਲਿਆ ਜੋਰ ਸ਼ੋਰ ਨਾਲ ਕੰਮ
ਘੱਗਰ ਦੇ ਚਲਦੇ ਕੰਮ ਨੂੰ ਦੇਖ ਕੇ ਲੋਕ ਹੋਏ ਬਾਗੋ ਬਾਗ
ਘੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਵਰਿੰਦਰ ਕੁਮਾਰ ਗੋਇਲ ਦਾ ਕੀਤਾ ਧੰਨਵਾਦ
ਜਿਲਾ ਸੰਗਰੂਰ ਦੇ ਇਲਾਕੇ ਮੂਨਕ ਦੇ ਵਿੱਚ ਘੱਗਰ ਦਰਿਆ ਨੇ ਸਾਲ 2023 ਆਏ ਹੜਾ ਕਾਰਨ ਇਲਾਕੇ ਵਿਚ ਤਬਾਹੀ ਮਚੀ ਸੀ ਅਤੇ ਲੋਕਾ ਦਾ ਕਾਫੀ ਨੁਕਸਾਨ ਹੋਇਆ ਸੀ । ਅਤੇ 50 ਹਜਾਰ ਦੇ ਏਕੜ ਦੇ ਕਰੀਬ ਫਸਲਾਂ ਦਾ ਨੁਕਸਾਨ ਹੋਇਆ ਸੀ ......... ਹੁਣ ਪੰਜਾਬ ਸਰਕਾਰ ਵੱਲੋਂ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਵੱਡੇ ਪੱਧਰ ਦੇ ਕੰਮ ਚਲਾਇਆ .... ਘੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਘੱਗਰ ਦਰਿਆ ਨੂੰ ਦੋਨਾਂ ਪਾਸਿਆ ਤੋਂ 15 15 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਘੱਗਰ ਦਾ ਕਿਨਾਰਾ ਨਾ ਟੁੱਟੇ ....
ਹੋਰ ਵੇਖੋ






















