ਪੜਚੋਲ ਕਰੋ
ਅਮਿਤਾਭ ਬੱਚਨ ਨੇ ਦਿੱਤਾ ਅੰਗ-ਦਾਨ ਕਰਨ ਦਾ ਵਚਨ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੰਗ ਦਾਨ ਕਰਨ ਦੀ ਸ਼ਪਤ ਲਈ ਹੈ ਇਸ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਪਾਕੇ ਦਿੱਤੀ .ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨੇ ਅੰਗਾਂ ਨੂੰ ਡੋਨੇਟ ਕਰਨ ਦਾ ਫੈਸਲਾ ਇਆ ਸੀ
ਹੋਰ ਵੇਖੋ






















