ਪੜਚੋਲ ਕਰੋ
Olympics 'ਚ Indian Athletes ਦਾ ਹੋਂਸਲਾ ਵਧਾਉਣ ਲਈ ਅਨਿਲ ਕਪੂਰ ਨੇ ਵਹਾਇਆ ਪਸੀਨਾ
Tokyo olympics ਦੀ ਸ਼ੁਰੂਆਤ 23 ਜੁਲਾਈ ਤੋਂ ਹੋਣ ਜਾ ਰਹੀ ਹੈ. ਜਿਸ 'ਚ ਭਾਰਤ ਦੇ 126 ਖਿਡਾਰੀ ਹਿੱਸਾ ਲੈ ਰਹੇ ਨੇ. ਇਨ੍ਹਾਂ ਖਿਡਾਰੀਆਂ ਦਾ ਹੋਂਸਲਾ ਵਧਾਉਣ ਲਈ ਅਦਾਕਾਰ ਅਨਿਲ ਕਪੂਰ ਨੇ ਆਪਣੇ ਜਜ਼ਬੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ. ਅਨਿਲ ਕਪੂਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ.
ਹੋਰ ਵੇਖੋ






















