ਪੜਚੋਲ ਕਰੋ
ਕਪਿਲ ਸ਼ਰਮਾ ਸ਼ੋਅ ਦੇ Behind The Scenes ,ਵੇਖੋ ਕਿਵੇਂ ਹੁੰਦੀ ਸ਼ੂਟ ਤੋਂ ਪਹਿਲਾ ਪੂਰੀ ਰਿਹਰਸਲ
#TKSS #Kapilsharma #Behindthescenes
ਕਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਸ਼ੋਅ ਦੇ 'Behind The Scenes' ਅੱਪਲੋਡ ਕੀਤੇ ਨੇ. ਜਿਸ ਵਿੱਚਦਿੱਖ ਰਿਹਾ ਕੀ ਕਿਵੇਂ 'ਦਾ ਕਪਿਲ ਸ਼ਰਮਾ ਸ਼ੋਅ' ਦਾ ਇਕ ਐਪੀਸੋਡ ਸ਼ੂਟ ਹੁੰਦਾ ਹੈ ,ਤੇ ਕਿਵੇਂ ਪੂਰੀ ਟੀਮ ਲੋਕਾਂ ਨੂੰ ਹਸਾਉਣ ਲਈ ਸ਼ੋਅ ਦੀ ਤਿਆਰੀ ਕਰਦੀ ਹੈ .ਹੋਰ ਵੇਖੋ






















