ਪੜਚੋਲ ਕਰੋ
ਡਰੱਗਜ਼ ਦੀ ਡਰਟੀ ਪਿਕਚਰ 'ਚ ਉਲਝਿਆ ਬੌਲੀਵੁੱਡ
ਡਰੱਗਜ਼ ਐਂਗਲ ਨੂੰ ਲੈ ਕੇ ਬੌਲੀਵੁੱਡ ਦੋ ਧੜਿਆ ‘ਚ ਵੰਡ ਗਿਆ ਹੈ। ਇਹ ਸਭ ਸ਼ੁਰੂ ਹੋਇਆ ਰਵੀ ਕਿਸ਼ਨ ਦੇ ਬਿਆਨ ਅਤੇ ਜਯਾ ਬੱਚਨ ਦੇ ਪਲਟਵਾਰ ਤੋਂ ਬਾਅਦ। ਕੰਗਨਾ ਰਨੌਤ ਦੇ ਬਾਅਦ ਜਯਾ ਬੱਚਨ, ਸਵਰਾ ਭਾਸਕਰ ਅਤੇ ਮੁਕੇਸ਼ ਖੰਨਾ ਵੀ ਇਸ ਵਿਵਾਦ ਆ ਵੜੇ ਨੇ।
ਜਯਾਪ੍ਰਦਾ ਨੇ ਜਯਾ ਬੱਚਨ ਦੇ ਬਿਆਨ 'ਤੇ ਤਿੱਖਾ ਵਾਰ ਕੀਤਾ ਤੇ ਜਯਾ ਬੱਚਨ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਾਇਆ।
ਜਯਾਪ੍ਰਦਾ ਨੇ ਜਯਾ ਬੱਚਨ ਦੇ ਬਿਆਨ 'ਤੇ ਤਿੱਖਾ ਵਾਰ ਕੀਤਾ ਤੇ ਜਯਾ ਬੱਚਨ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਾਇਆ।
ਹੋਰ ਵੇਖੋ