ਪੜਚੋਲ ਕਰੋ
ਮੋਸਟ ਅਵੇਟਡ ਫਿਲਮ KGF: ਚੈਪਟਰ-2 ਦੀ ਸ਼ੂਟਿੰਗ ਪੂਰੀ
ਫਿਲਮ ਡਾਇਰੈਕਟਰ ਪ੍ਰਸ਼ਾਂਤ ਨੀਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਆਪਣੀ ਮੋਸਟ ਅਵੇਟੇਡ ਐਕਸ਼ਨ ਡਰਾਮਾ ਫਿਲਮ ਕੇ.ਜੀ.ਐਫ: ਚੈਪਟਰ 2 ਦੇ ਕਲਾਈਮੈਕਸ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫਿਲਮ ਸਾਲ 2018 ਦੀ ਫਿਲਮ ਕੇਜੀਐਫ ਦਾ ਇਕ ਸੀਕੁਅਲ ਹੈ ਜਿਸ ਵਿੱਚ ਸਾਊਥ ਦੇ ਅਦਾਕਾਰ ਯਸ਼ ਮੁੱਖ ਭੂਮਿਕਾ ਵਿੱਚ ਹੈ। ਅਦਾਕਾਰ ਸੰਜੇ ਦੱਤ ਵੀ ‘ਕੇਜੀਐਫ: ਚੈਪਟਰ 2’ ਵਿੱਚ ਅਹਿਮ ਕਿਰਦਾਰ ਵਿਚ ਹਨ । ਸੰਜੇ ਦੱਤ ਪਹਿਲੀ ਵਾਰ ਕਿਸੇ ਕੰਨੜ ਫਿਲਮ ਵਿੱਚ ਕੰਮ ਕਰ ਰਹੇ ਹਨ।
ਹੋਰ ਵੇਖੋ






















