ਪੜਚੋਲ ਕਰੋ

ਧਰਮਿੰਦਰ ਨੇ ਛੋਟੇ ਪੋਤਰੇ ਦਾ ਡੈਬਿਊ ਕੀਤਾ ਅਨਾਊਂਸ

ਕਰਨ ਦਿਓਲ ਤੋਂ ਬਾਅਦ ਹੁਣ ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਦਿਓਲ ਵੀ ਫਿਲਮਾਂ
ਵਿੱਚ ਡੈਬਿਊ ਕਰਨ ਲਈ ਤਿਆਰ ਹਨ । ਰਾਜਵੀਰ ਸੂਰਜ ਬਰਜਾਤਿਆ ਦੇ ਬੇਟੇ ਅਵਨੀਸ਼ ਬਰਜਾਤਿਆ
ਦੀ ਫਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਣਗੇ। ਇਹ ਇਕ ਲਵ ਸਟੋਰੀ ਹੋਵੇਗੀ. ਧਰਮਿੰਦਰ
ਨੇ ਸੋਸ਼ਲ ਮੀਡੀਆ 'ਤੇ ਆਪਣੇ ਗ੍ਰੈੰਡਸਨ ਦੇ ਡੈਬਿਊ ਦੀ ਅਨਾਊਸਮੈਂਟ ਕੀਤੀ ਹੈ | ਜਦਕਿ
ਬੌਬੀ ਦਿਓਲ ਅਤੇ ਕਰਨ ਦਿਓਲ ਨੇ ਵੀ ਰਾਜਵੀਰ ਲਈ ਇੱਕ ਖਾਸ ਪੋਸਟ ਕੀਤੀ ਹੈ | ਆਪਣੀ
ਪੋਸਟ ਦੇ ਵਿਚ ਧਰਮਿੰਦਰ ਨੇ ਲਿਖਿਆ- '' ਮੈਂ ਆਪਣੇ ਪੋਤੇ ਰਾਜਵੀਰ ਦਿਓਲ ਨੂੰ ਸਿਨੇਮਾ
ਦੀ ਦੁਨੀਆ 'ਚ ਅਵਨੀਸ਼ ਬਰਜਾਤਿਆ ਦੀ ਪਹਿਲੀ ਫਿਲਮ ਨਾਲ ਪੇਸ਼ ਕਰ ਰਿਹਾ ਹਾਂ | ਮੈਂ
ਬੇਨਤੀ ਕਰਦਾ ਹਾਂ ਜਿਸ ਤਰਾਂ ਤੁਸੀਂ ਮੈਨੂੰ ਪਿਆਰ ਤੇ ਸਤਿਕਾਰ ਦਿੱਤਾ ਠੀਕ ਓਸੇ ਤਰਾਂ
ਹਨ ਦੋਵਾਂ ਬੱਚਿਆਂ ਨੂੰ ਵੀ ਦੇਣਾ | Good Luck and God Bless.."

ਇਸ ਦੇ ਨਾਲ ਹੀ, ਬੌਬੀ ਦਿਓਲ ਨੇ ਲਿਖਿਆ - "ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਸਫ਼ਰ
ਵਿੱਚ...ਰਾਜਵੀਰ ਦਿਓਲ ਆਪਣੀ ਡੈਬਿਊ ਫਿਲਮ ਨਾਲ ਲਵ ਸਟੋਰੀ ਪੇਸ਼ ਕਰਨਗੇ | ਮੇਰੇ ਵਲੋਂ
ਰਾਵਜੀਰ ਨੂੰ ਬਹੁਤ ਸਾਰੀਆਂ ਸ਼ੁਬਕਾਮਨਾਵਾਂ

UK ਵਿਚ ਥੀਏਟਰ ਨਾਲ ਜੁੜੇ ਕੰਮ ਦੀ ਪੜ੍ਹਾਈ ਕਰਨ ਤੋਂ ਬਾਅਦ ਰਾਜਵੀਰ ਨੇ ਇਕ
ਅੱਸੀਸਟੈਂਟ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ। ਰਾਜਵੀਰ ਥੀਏਟਰ ਦੇ ਮਸ਼ਹੂਰ
ਡਾਇਰੈਕਟਰ ਫਿਰੋਜ਼ ਅੱਬਾਸ ਖਾਨ ਤੋਂ ਵੀ ਕਲਾਸੇਸ ਵੀ ਲੈ ਚੁੱਕੇ ਹਨ । ਐਸੇ ਵਿੱਚ
ਰਾਜਵੀਰ ਪੂਰੀ ਤਿਆਰੀ ਨਾਲ ਰਾਜਸ਼੍ਰੀ ਪ੍ਰੋਡਕਸ਼ਨ ਦੀ ਅਗਲੀ ਫਿਲਮ ਵਿੱਚ ਡੈਬਿਊ ਕਰਨ
ਜਾ ਰਿਹਾ ਹੈ।

ਇਸ ਫਿਲਮ ਵਿਚ ਅਵਨੀਸ਼ ਅਤੇ ਰਾਜਵੀਰ ਦੀ ਜ਼ਿੰਦਗੀ ਦਾ ਅਕਸ ਵੇਖਿਆ ਜਾਵੇਗਾ ,ਜਿਸ ਨਾਲ
ਹੁਣ ਦੀ ਦੁਨੀਆ ਵਿਚ ਪਿਆਰ ਅਤੇ ਰਿਸ਼ਤਿਆਂ ਇਮਪੋਰਟੈਂਸ ਦਿਖਾਉਣ ਦੀ ਕੋਸ਼ਿਸ਼ ਕੀਤੀ
ਜਾਏਗੀ । ਇਸ ਫਿਲਮ ਵਿਚ ਰਾਜਵੀਰ ਦੇ ਆਪੋਜ਼ਿਟ ਹੀਰੋਇਨ ਦੀ ਭੂਮਿਕਾ ਨਿਭਾਉਣ ਵਾਲੀ
ਲੜਕੀ ਦੀ ਤਲਾਸ਼ ਅਜੇ ਜਾਰੀ ਹੈ ।  ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਇਸ ਸਾਲ
ਜੁਲਾਈ ਦੇ ਮਹੀਨੇ ਵਿਚ ਫਲੋਰ ਤੇ ਆਵੇਗੀ ਅਤੇ ਇਹ ਅਗਲੇ ਸਾਲ 2022 ਵਿਚ ਇਸ ਫਿਲਮ ਨੂੰ
ਰਿਲੀਜ਼ ਕੀਤਾ ਜਾਵੇਗਾ |

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Embed widget