ਪੜਚੋਲ ਕਰੋ
'ਲੂਪ ਲਪੇਟਾ' ਫ਼ਿਲਮ ਤੋਂ ਤਾਪਸੀ ਦਾ ਲੁੱਕ ਜਾਰੀ ,ਜਰਮਨ ਫ਼ਿਲਮ ਦਾ ਰੀਮੇਕ
#TaapseePannu #Loooplapeta #Firstlook
ਬਾਲੀਵੁੱਡ ਅਦਾਕਾਰਾ 'ਤਾਪਸੀ ਪੰਨੂ' ਫ਼ਿਲਮ 'ਲੂਪ ਲਪੇਟਾ' ਲਈ ਸੁਰਖੀਆਂ ਬਟੋਰ ਰਹੀ ਹੈ, ਇਸ ਫ਼ਿਲਮ ਤੋਂ ਤਾਪਸੀ ਪੰਨੂ ਦਾ ਲੁਕ ਸਾਹਮਣੇ ਆਇਆ ਹੈ. ਪੋਸਟਰ 'ਚ ਤਸਪੀ ਦੀ Outfit ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਵੀ ਤਾਪਸੀ ਇਕ ਖਿਡਾਰਨ ਦੇ ਕਿਰਦਾਰ 'ਚ ਨਜ਼ਰ ਆਵੇਗੀ.
ਹੋਰ ਵੇਖੋ






















