ਪੜਚੋਲ ਕਰੋ
Advertisement
ਬੌਲੀਵੁੱਡ ਡਰੱਗਜ਼ ਕਨੈਕਸ਼ਨ 'ਚ ਜਯਾ ਬੱਚਨ ਤੇ ਰਵੀ ਕਿਸ਼ਨ ਆਹਮੋ-ਸਾਹਮਣੇ
ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਐਕਟਰ ਰਵੀ ਕਿਸ਼ਨ ਨੇ ਦੇਸ਼ ਤੇ ਬਾਲੀਵੁੱਡ ਵਿੱਚ ਵਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਅੱਜ ਸਾਂਸਦ ਜਯਾ ਬੱਚਨ ਨੇ ਇਸ 'ਤੇ ਪ੍ਰਤੀਕ੍ਰਿਆ ਦਿੱਤੀ। ਕਿਸੇ ਦਾ ਨਾਂ ਲਏ ਬਗੈਰ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਸ ਪਲੇਟ ਵਿੱਚ ਖਾਂਦੇ ਹਨ, ਉਸ ਵਿੱਚ ਹੀ ਛੇਕ ਕਰਦੇ ਹਨ। ਜਯਾ ਬੱਚਨ ਨੇ ਰਾਜ ਸਭਾ ਵਿੱਚ ਕਿਹਾ, “ਕੱਲ ਸਾਡੇ ਸੰਸਦ ਮੈਂਬਰਾਂ ਵਿੱਚੋਂ ਇੱਕ ਨੇ ਲੋਕ ਸਭਾ ਵਿੱਚ ਬਾਲੀਵੁੱਡ ਵਿਰੁੱਧ ਕਿਹਾ ਸੀ। ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ। ਉਹ ਖ਼ੁਦ ਵੀ ਇੰਡਸਟਰੀ ਤੋਂ ਆਉਂਦੇ ਹਨ। ਜਿਸ ਥਾਲੀ ‘ਚ ਖਾਂਦੇ ਹਨ, ਉਸ ‘ਚ ਛੇਕ ਕਰਦੇ ਹਨ। ਇਹ ਗਲਤ ਗੱਲ ਹੈ। ਮੈਨੂੰ ਇਹ ਕਹਿਣਾ ਹੈ ਕਿ ਉਦਯੋਗ ਨੂੰ ਸਰਕਾਰ ਦੀ ਸੁਰੱਖਿਆ ਤੇ ਸਹਾਇਤਾ ਦੀ ਜ਼ਰੂਰਤ ਹੈ।"
Tags :
Kangana Ranaut Tweet Kangana Ranaut Tweet On Bollywood Jaya Bachchan Rajya Sabha Jaya Bachchan Speech Parliament Jaya Bachchan On Kangana Ranaut Jaya Bachchan Speech Rajya Sabha Jaya Bachchan Rajya Sabha Speech Jaya Bachchan On Kangana Jaya Bachchan Trolled Bollywood Drug Connection Abp Sanjha Live ABP Sanjha News Abp Sanjha Jaya Bachchan Kangana Ranautਬਾਲੀਵੁੱਡ
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
ਟ੍ਰੈਂਡਿੰਗ ਟੌਪਿਕ
Advertisement