ਪੜਚੋਲ ਕਰੋ
ਸੀਰੀਜ਼ 'ਗ੍ਰਹਿਣ' 'ਚ ਬਾਪ-ਬੇਟੀ ਦੇ ਰਿਸ਼ਤੇ ਨੂੰ ਵੇਖ ਭਾਵੁਕ ਹੋਈ ਨੇਹਾ ਕੱਕੜ
#Nehakakkar #Grahan #Webseries
ਕਹਾਣੀਆਂ ਹਮੇਸ਼ਾ ਲੋਕਾਂ ਦੇ ਦਿਲ੍ਹਾਂ ਨੂੰ ਛੂ ਜਾਂਦੀਆਂ ਨੇ. ਇਸੀ ਤਰ੍ਹਾਂ ਵੈੱਬ ਸੀਰੀਜ਼ ਗ੍ਰਹਿਣ ਦੀ ਕਹਾਣੀ ਗਾਇਕ ਨੇਹਾ ਕੱਕੜ ਨੂੰ ਕਾਫੀ ਭਾਵੁਕ ਕਰ ਗਈ. ਸੀਰੀਜ਼ 'ਚ ਬਾਪ-ਬੇਟੀ ਦੇ ਰਿਸ਼ਤੇ ਨੂੰ ਵੇਖ ਨੇਹਾ ਨੂੰ ਆਪਣੇ ਪਿਤਾ ਨਾਲ ਉਸਦਾ ਰਿਸ਼ਤਾ ਯਾਦ ਆ ਗਿਆ.
ਹੋਰ ਵੇਖੋ






















