ਪੜਚੋਲ ਕਰੋ
ਨੇਹਾ ਤੇ ਰੋਹਨਪ੍ਰੀਤ ਦੀ ਰੋਕਾ ਸੈਰੇਮਨੀ ਦੀ ਵੀਡਿਓ ਆਈ ਸਾਹਮਣੇ
ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ ਦੋਹੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੰਧ ਜਾਣਗੇ . ਦੋਵਾਂ ਦੇ ਰੋਕਾ ਸੈਰੇਮਨੀ ਦੀ ਇਕ ਵੀਡਿਓ ਸਾਹਮਣੇ ਆਈ ਹੈ . ਜਿਸ ਦੇ ਵਿਚ ਦੋਹੇਂ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ . ਜ਼ਿਕਰਯੋਗ ਹੈ ਕੀ ਨੇਹਾ ਕੱਕੜ ਦਾ ਗੀਤ 'ਨੇਹੁ ਦਾ ਵਿਆਹ' 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ
ਹੋਰ ਵੇਖੋ






















