ਪੜਚੋਲ ਕਰੋ
ਪਵਿਤ੍ਰਾ ਪੂਨੀਆ ਅਤੇ ਐਜਾਜ਼ ਖ਼ਾਨ ਦੀ ਹੋਈ ਲੜਾਈ
ਬੀਤੇ ਬਿਗ ਬੌਸ ਦੇ ਐਪੀਸੋਡ 'ਚ ਪਵਿਤ੍ਰਾ ਪੂਨੀਆ ਤੇ ਏਜਾਜ਼ ਖਾਨ ਦੇ ਵਿਚਕਾਰ ਲੜ੍ਹਾਈ ਵੇਖਣ ਨੂੰ ਮਿਲੀ . ਵੈਸੇ ਬਿਗ ਬੌਸ ਦਾ ਘਰ ਹੋਵੇ ਤੇ ਇਥੇ ਲੜ੍ਹਾਈ ਨਾ ਹੋਵੇ ਇਦਾ ਹੋ ਹੀ ਨਹੀਂ ਸਕਦਾ . ਇਸ ਘਰ 'ਚ ਜਿਹੜਾ ਅੱਜ ਦੋਸਤ ਹੈ ਉਹੀ ਅਗਲੇ ਦਿਨ ਦੁਸ਼ਮਣ ਨਜ਼ਰ ਆਉਂਦਾ ਹੈ . ਕੁਛ ਇਸੇ ਤਰ੍ਹਾਂ ਹੀ ਅਜੇ ਤੱਕ ਪਵਿਤ੍ਰਾ ਪੂਨੀਆ ਤੇ ਏਜਾਜ਼ ਖਾਨ ਦਾ ਸਫ਼ਰ ਨਜ਼ਰ ਆਇਆ ਹੈ . ਦੋਵਾਂ ਦੀ ਕਈ ਵਾਰ ਦੋਸਤੀ ਤੇ ਕਈ ਵਾਰ ਦੁਸ਼ਮਣ ਨਜ਼ਰ ਆਏ ਨੇ .
ਹੋਰ ਵੇਖੋ






















