ਪੜਚੋਲ ਕਰੋ
'ਟਾਈਗਰ-3' ਲਈ ਸਲਮਾਨ ਖ਼ਾਨ ਨੇ ਸ਼ੁਰੂ ਕੀਤੀ ਤਿਆਰੀ
ਸਲਮਾਨ ਖ਼ਾਨ ਫਿਲਮ 'ਟਾਈਗਰ-3' ਲਈ ਜਬਰਦਸਤ ਟ੍ਰਾੰਸਫੋਰਮੇਸ਼ਨ ਕਰ ਰਹੇ ਨੇ. ਸਲਮਾਨ ਇਨ੍ਹੀ ਦਿਨ੍ਹੀ ਜਿਮ ਦੇ ਵਿਚ ਟਾਈਗਰ 3 ਲਈ ਪਸੀਨਾ ਬਹਾ ਰਹੇ ਨੇ. ਸਲਮਾਨ ਖ਼ਾਨ ਦਾ ਨੇ ਜਿਮ ਟਰੇਨਿੰਗ ਦਾ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ,"ਮੇਰੇ ਖਿਆਲ ਨਾਲ ਇਹ ਸ਼ਕਸ ਟਾਈਗਰ 3 ਲਈ ਟ੍ਰੇਨਿੰਗ ਕਰ ਰਿਹਾ ਹੈ". ਇਸ ਦਾ ਮਤਲਬ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਜੋ ਖਬਰਾਂ ਆਇਆ ਸੀ ਉਹ ਵੀ ਬਿਲਕੁਲ ਸਹੀ ਨੇ.ਹੁਣ ਖੁਦ ਸਲਮਾਨ ਨੇ ਫ਼ਿਲਮ ਬਾਰੇ ਜਾਣਕਾਰੀ ਦੇ ਦਿੱਤੀ ਹੈ.
ਹੋਰ ਵੇਖੋ






















