ਪੜਚੋਲ ਕਰੋ
ਰਣਬੀਰ ਕਪੂਰ ਨਾਲ ਪਹਿਲੀ ਵਾਰ ਰੋਮਾਂਸ ਕਰੇਗੀ ਸ਼ਰਧਾ ਕਪੂਰ
ਰਣਬੀਰ ਕਪੂਰ ਦੇ ਨਾਲ ਪਹਿਲੀ ਬਾਰ ਦਿਖੇਗੀ ਸ਼ਰਧਾ ਕਪੂਰ , ਨਿਰਦੇਸ਼ਕ ਲਾਵ ਰੰਜਨ ਦੀ ਅਗਲੀ ਫਿਲਮ ਲਈ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਨਾਲ ਹੱਥ ਮਿਲੇ ਹੈ . ਜਿਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਏਗੀ .ਲਵ ਰੰਜਨ ਆਪਣੀ ਇਸ ਫਿਲਮ ਨੂੰ ਇਸ ਸਾਲ ਦੇ ਅੱਧ ਵਿਚਕਾਰ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣੀ ਸੀ ਪਾਰ ਕਰਨਾ ਕਰਕੇ ਫਿਲਮ ਦੀ ਸ਼ੂਟਿੰਗ ਨੂੰ ਟਾਲ ਦਿੱਤਾ ਗਿਆ. ਪਰ ਹੁਣ ਲਵ ਰੰਜਨ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਨਵੰਬਰ ਦਾ ਮਹੀਨਾ ਚੁਣਿਆ ਹੈ ਤੇ ਫਿਲਮ ਦੀ ਸਕ੍ਰਿਪਟ ਤੇ ਕੰਮ ਪੂਰਾ ਹੋ ਚੁੱਕਾ ਹੈ ਤੇ ਰਣਬੀਰ ਕਪੂਰ ਤੇ ਸ਼ਰਧਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰਾਹ ਨਾਲ ਤੈਯਾਰ ਨੇ . ਫਿਲਮ ਦੀ ਸ਼ੂਟਿੰਗ ਨੂੰ 2021 ਅਪ੍ਰੈਲ ਤਕ ਖਤਮ ਕਰ ਲਿਤਾ ਜਾਏਗਾ.ਫਿਲਮ ਦਾ ਪਹਿਲਾ ਸ਼ੈਡਿਊਲ ਸਪੇਨ ਵਿਚ ਸ਼ੂਟ ਕੀਤਾ ਜਾਏਗਾ ਫਿਲਮ ਦੇ ਨਾਮ ਦੀ ਘੋਸ਼ਣਾ ਹਜੇ ਤਕ ਨਹੀਂ ਕੀਤੀ ਗਯੀ ਹੈ ਇਹ ਪਹਿਲੀ ਬਾਰ ਹੋਏਗਾ ਜਦ ਕਿਸੀ ਫਿਲਮ ਚ ਰਣਬੀਰ ਤੇ ਸ਼ਰਧਾ ਦੀ ਜੋਡੀ ਬਣੇਗੀ . ਲਵ ਰੰਜਨ ਇਸ ਤੋਂ ਪਹਿਲਾਂ ਪਿਆਰ ਕਾ ਪੰਚਨਾਮਾਂ ਤੇ ਸੋਨੂ ਕੇ ਟੀਟੂ ਕਿ ਸਵੀਟੀ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਨੇ .
ਹੋਰ ਵੇਖੋ






















