ਪੜਚੋਲ ਕਰੋ
ਬਤੌਰ ਗਾਇਕ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦਾ ਡੈਬਿਊ
ਆਪਣੇ ਡਾਂਸ ਤੇ ਐਕਸ਼ਨ ਦੇ ਟੈਲੇਂਟ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਟਾਈਗਰ ਸ਼ਰਾਫ ਹੁਣ ਇਕ ਗਾਇਕ ਦੇ ਰੂਪ ਵਿੱਚ ਆ ਕੇ ਆਪਣੇ ਫੈਨਜ਼ ਦੇ ਦਿਲਾਂ 'ਤੇ ਡਾਕਾ ਮਾਰਨ ਲਈ ਤਿਆਰ ਹੈ. ਅਦਾਕਾਰ ਟਾਈਗਰ ਸ਼ਰਾਫ ਨੇ ਲੌਕਡਾਉਨ ਦੌਰਾਨ ਆਪਣੇ ਪਹਿਲੇ ਗਾਣੇ 'ਤੇ ਕੰਮ ਕੀਤਾ ਹੈ, ਅਤੇ ਜਲਦੀ ਹੀ ਟਾਈਗਰ ਇਸ ਟ੍ਰੈਕ ਰਿਲੀਜ਼ ਕਰਨ ਜਾ ਰਹੇ ਨੇ. ਆਪਣੇ ਫੈਨਜ਼ ਦੇ ਵਿਚ ਉਤਸੁਕਤਾ ਵਧਾਉਣ ਲਈ ਅਦਾਕਾਰ ਟਾਈਗਰ ਨੇ 'unbelievable' ਟਾਈਟਲ ਵਾਲੇ ਗਾਣੇ ਦੇ ਮੋਸ਼ਨ ਪੋਸਟਰ ਨੂੰ ਰਿਲੀਜ਼ ਕੀਤਾ ਹੈ.
ਹੋਰ ਵੇਖੋ






















