ਪੜਚੋਲ ਕਰੋ
ਗਾਇਕ ਜੱਸ ਬਾਜਵਾ ਨੇ ਗੁਰੂ ਰੰਧਾਵਾ ਤੇ ਸਨੀ ਦਿਉਲ 'ਤੇ ਕੱਢਿਆ ਗੁੱਸਾ
ਖੇਤੀ ਕਾਨੂੰਨ ਦੇ ਖ਼ਿਲਾਫ਼ ਲਗਾਤਾਰ ਪੰਜਾਬੀ ਕਲਾਕਾਰ ਅੱਗੇ ਆ ਰਹੇ ਨੇ ਤੇ ਕਿਸਾਨਾ ਦੇ ਹੱਕਾਂ ਬਾਰੇ ਬੋਲ ਰਹੇ ਨੇ | ਪੰਜਾਬੀ ਗਾਇਕ ਜੱਸ ਬਾਜਵਾ ਵੀ ਧਰਨਿਆਂ ਦੀ ਸ਼ੁਰੂਆਤ ਤੋਂ ਲਗਾਤਾਰ ਹਰ ਧਰਨੇ ਦਾ ਹਿੱਸਾ ਬਣ ਰਹੇ ਨੇ . ਆਪਣੇ ਇਕ ਧਰਨੇ ਦੌਰਾਨ ਜੱਸ ਬਾਜਵਾ ਨੇ ਗਾਇਕ ਗੁਰੂ ਰੰਧਾਵਾ ਤੇ ਆਪਣਾ ਗੁੱਸਾ ਕਡਿਆ.. ਕਿਸਾਨਾਂ ਤੇ ਮੁਦਿਆਂ ਤੇ ਗੁਰੂ ਰੰਧਾਵਾ ਵਲੋਂ ਕੋਈ ਵੀ ਪ੍ਰਤੀਕਿਰਿਆ ਨਾ ਹੋਣ ਕਾਰਨ ਜੱਸ ਬਾਜਵਾ ਨੇ ਗੁਰੂ ਖ਼ਿਲਾਫ਼ ਕਈ ਬੋਲ ਬੋਲੇ
ਹੋਰ ਵੇਖੋ






















