ਪੜਚੋਲ ਕਰੋ
ਜੈਜ਼ੀ ਬੀ ਦਾ ਕਿਸਾਨਾਂ ਦੇ ਹੱਕ 'ਚ ਦਿੱਲੀ ਬੌਰਡਰ 'ਤੇ ਮੋਰਚਾ ਕਿਹਾ, 'ਬੌਲੀਵੁੱਡ ਵਾਲਿਆਂ ਦਾ ਮਰ ਚੁੱਕਾ ਜ਼ਮੀਰ'
ਦਿੱਲੀ ਕਿਸਾਨ ਅੰਦੋਲਨ 'ਚ ਅੱਜ ਇਕ ਹੋਰ ਪੰਜਾਬੀ ਗਾਇਕ ਆਪਣੀ ਹਾਜਰੀ ਲਗਾਉਣ ਪਹੁੰਚ ਗਿਆ ਹੈ . ਪੰਜਾਬੀ ਗਾਇਕ ਜੈਜ਼ੀ ਬੀ ਕਿਸਾਨਾਂ ਦਾ ਹੋਂਸਲਾ ਵਧਾਉਣ ਲਈ ਸਿੱਧਾ ਕੈਨੇਡਾ ਤੋਂ ਦਿੱਲੀ ਸਿੰਘੁ ਬੋਰਡਰ ਵਿਖੇ ਪਹੁੰਚੇ
ਹੋਰ ਵੇਖੋ






















