ਪੜਚੋਲ ਕਰੋ
ਮਨਿੰਦਰ ਬੁੱਟਰ ਜਲਦ ਲੈ ਕੇ ਆ ਰਹੇ ਨੇ ਐਲਬਮ 'ਜੁਗਨੀ' ਦਾ ਪਹਿਲਾ ਗੀਤ
ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਪਹਿਲੀ ਐਲਬਮ 'ਜੁਗਨੀ' ਦਾ ਇੰਤਜ਼ਾਰ ਲੰਮੇ ਸਮੇਂ
ਤੋਂ ਹੋ ਰਿਹਾ ਹੈ. ਹਾਲ ਹੀ 'ਚ ਇਸ ਐਲਬਮ ਦਾ ਇੰਟਰੋ ਵੀ ਰਿਲੀਜ਼ ਕੀਤਾ ਗਿਆ ਸੀ.ਜਿਸ
'ਚ ਐਲਬਮ ਦੇ 8 ਗਾਣਿਆਂ ਦੀ ਇਕ ਝਲਕ ਵੀ ਸਾਂਝੀ ਕੀਤੀ ਗਈ ਸੀ. ਸੋ ਹੁਣ ਮਨਿੰਦਰ ਬੁੱਟਰ
ਜ਼ਿਆਦਾ ਇੰਤਜ਼ਾਰ ਨਾਂ ਕਰਾਉਂਦੇ ਹੋਏ ਐਲਬਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰਨ ਜਾ ਰਹੇ
ਨੇ. ਇਸ ਗੀਤ ਦਾ ਨਾਂ ਹੈ 'Love Me Someday' ਤੇ ਇਸ ਨੂੰ 1 ਅਪ੍ਰੈਲ ਨੂੰ ਰਿਲੀਜ਼
ਕੀਤਾ ਜਾਏਗਾ.
ਹੋਰ ਵੇਖੋ


















