ਪੜਚੋਲ ਕਰੋ
Poor posture can cause back pain | ਜ਼ਿਆਦਾ ਦੇਰ ਬੈਠੇ ਰਹਿੰਦੇ ਹੋ ਤਾਂ ਪਿੱਠ ਦਰਦ ਦੇ ਹੋ ਸਕਦੇ ਸ਼ਿਕਾਰ?
Poor posture can cause back pain | ਜ਼ਿਆਦਾ ਦੇਰ ਬੈਠੇ ਰਹਿੰਦੇ ਹੋ ਤਾਂ ਪਿੱਠ ਦਰਦ ਦੇ ਹੋ ਸਕਦੇ ਸ਼ਿਕਾਰ?
#posture #backpain #physicaltherapy #health #backpacks #DrHarshneetkaur #abpsanjha
ਜ਼ਿਆਦਾ ਦੇਰ ਤੱਕ ਬੈਠੇ ਰਹਿਣ ਕਰਕੇ ਜਾਂ ਫਿਰ ਲਗਾਤਾਰ ਲੰਬੇ ਵੇਲੇ ਤੱਕ ਖੜੇ ਰਹਿਣ ਕਰਕੇ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ, ਗਲਤ ਤਰੀਕੇ ਨਾਲ ਬੈਠਣ, ਲੇਟਣ ਨਾਲ ਵੀ ਸਮੱਸਿਆ ਹੋ ਸਕਦੀ ਹੈ ਇਸ ਲਈ ਬੈਠਣ ਅਤੇ ਲੇਟਣ ਦੇ ਸਹੀ ਤਰੀਕੇ ਅਪਣਾਉਣ ਤਾਂ ਜੋ ਪੀੜ ਤੋਂ ਬਚਿਆ ਜਾ ਸਕੇ |
ਹੋਰ ਵੇਖੋ