111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....
111 farmers continue their fast to death!
Warning given to the governments of the time.... ਕੜਕਦੀ ਹੋਈ ਠੰਢ ਦੇ ਵਿੱਚ ਸੰਘਰਸ਼ ਉਸੇ ਤਰਹਾਂ ਜਾਰੀ ਹੈ। ਜੋ ਤਸਵੀਰ ਸਾਲ ਪਹਿਲਾਂ ਸੀ ਉਹੀ ਅੱਜ ਨਜ਼ਰ ਆ ਰਹੀ ਹੈ। ਕਿਸਾਨ ਹਾਲੇ ਵੀ ਉਸੇ ਤਰਹਾਂ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ 54 ਦਿਨ ਹੋ ਗਏ ਨੇ ਤੇ ਦੂਜੇ ਪਾਸੇ 111 ਕਿਸਾਨ ਜੋ ਕਿ ਮਰਨ ਵਰਤ ਤੇ ਬੈਠੇ ਸੀ ਉਹਨਾਂ ਨੂੰ ਅੱਜ ਚਾਰ ਦਿਨ ਹੋ ਗਏ ਨੇ ਕੜਕਦੀ ਹੋਈ ਠੰਢ ਦੇ ਵਿੱਚ ਸੰਘਰਸ਼ ਉਸੇ ਤਰਹਾਂ ਜਾਰੀ ਹੈ। ਜੋ ਤਸਵੀਰ ਸਾਲ ਪਹਿਲਾਂ ਸੀ ਉਹੀ ਅੱਜ ਨਜ਼ਰ ਆ ਰਹੀ ਹੈ। ਕਿਸਾਨ ਹਾਲੇ ਵੀ ਉਸੇ ਤਰਹਾਂ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ 54 ਦਿਨ ਹੋ ਗਏ ਨੇ ਤੇ ਦੂਜੇ ਪਾਸੇ 111 ਕਿਸਾਨ ਜੋ ਕਿ ਮਰਨ ਵਰਤ ਤੇ ਬੈਠੇ ਸੀ ਉਹਨਾਂ ਨੂੰ ਅੱਜ ਚਾਰ ਦਿਨ ਹੋ ਗਏ ਨੇ





















