ਪੜਚੋਲ ਕਰੋ
Advertisement
Punjab News: ਟਿਊਬਵੈੱਲ ਦਾ ਲੋਡ ਵਧਾਉਣ ਦੀ ਤਰੀਕ ਵਧੀ, 15 ਸਤੰਬਰ ਤੱਕ ਕਿਸਾਨ ਲੈ ਸਕਦੇ ਸਕੀਮ ਦਾ ਲਾਭ
ਟਿਊਬਵੈੱਲ ਦਾ ਲੋਡ ਵਧਾਉਣ ਦੇ ਖਰਚੇ ਚ ਕਟੌਤੀ ਦੀ ਮਿਆਦ 15 ਸਤੰਬਰ ਤੱਕ ਵਧਾ ਦਿੱਤੀ ਗਈ ਹੈ...ਹੁਣ ਕਿਸਾਨ 15 ਸਤੰਬਰ ਤੱਕ ਕਿਸਾਨ ਸਕੀਮ ਦਾ ਲਾਭ ਲੈ ਸਕਦੇ... ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ....ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਅਤੇ ਉਨ੍ਹਾਂ ਨੂੰ ₹123 ਕਰੋੜ ਦੀ ਬੱਚਤ ਹੋਈ... ਜਿਹੜੇ ਕਿਸਾਨਾਂ ਨੇ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲਿਆ....ਉਨਾਂ ਲਈ ਯੋਜਨਾ ਦੀ ਮਿਆਦ ਵਧਾਕੇ 15 ਸਤੰਬਰ ਕੀਤੀ ਗਈ ਹੈ.
ਖੇਤੀਬਾੜੀ ਖ਼ਬਰਾਂ
Shambhu Border | ਸ਼ੰਭੂ ਬਾਰਡਰ 'ਤੇ ਖੜ੍ਹੀ Hi-tech ਟਰਾਲੀ - ਵੇਖੋ ਕਿੰਨੀ ਤਿਆਰੀ 'ਚ ਹਨ ਕਿਸਾਨ | Farmer Protest
View More
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement