ਪੜਚੋਲ ਕਰੋ
Advertisement
MC Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ! |Partap Bazwa Vs Cm Maan
ਪੰਜਾਬ ਦੇ ਜੋਸ਼ੀਲੇ ਕਿਸਾਨਾਂ ਦੀ 'ਗਾਂਧੀਗਿਰੀ' ਹਰਿਆਣਾ ਦੇ ਬੀਜੇਪੀ ਲੀਡਰਾਂ ਨੂੰ ਸਤਾਉਣ ਲੱਗੀ ਹੈ। ਲੰਬੇ ਸੰਘਰਸ਼ ਦੌਰਾਨ ਕਿਸਾਨਾਂ ਨੇ ਵੀ ਅਜਿਹੇ ਦਾਅ-ਪੇਚ ਸਿੱਖ ਲਏ ਹਨ ਜਿਸ ਨਾਲ ਸਿਆਸੀ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਪਿਛਲੇ ਦਿਨਾਂ ਤੋਂ ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਨੇ ਅਜਿਹੇ ਹੀ ਦਾਅ-ਪੇਚਾਂ ਨਾਲ ਸਿਆਸਤਦਾਨਾਂ ਨੂੰ ਚਿੱਤ ਕੀਤਾ ਹੈ।
ਦਰਅਸਲ ਹਰਿਆਣਾ ਦੇ ਬੀਜੇਪੀ ਲੀਡਰ ਪਿਛਲੇ ਇੱਕ ਸਾਲ ਤੋਂ ਦਾਅਵਾ ਕਰ ਰਹੇ ਸੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ। ਬੱਸ ਉਨ੍ਹਾਂ ਵੱਲੋਂ ਟਰੈਕਟਰ-ਟਰਾਲੀਆਂ ਲੈ ਕੇ ਜਾਣ ਉਪਰ ਇਤਰਾਜ਼ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਤੇ ਸੁਪਰੀਮ ਕੋਰਟ ਅੰਦਰ ਵੀ ਇਹੀ ਸਟੈਂਡ ਲਿਆ ਸੀ। ਹੁਣ ਕਿਸਾਨਾਂ ਨੇ ਪੈਦਲ ਹੀ ਦਿੱਲੀ ਜਾਣ ਦਾ ਐਲਾਨ ਕਰਕੇ ਬੀਜੇਪੀ ਲੀਡਰਾਂ ਨੂੰ ਕਸੂਤਾ ਫਸਾ ਦਿੱਤਾ।
Tags :
Farmers Delhi Farmers Protest Farmers Protest In India Farmers Protest Today Farmer Protest Today Farmers Protest In Delhi Farmers Protest Live Farmers Protest Video Farmers Protest To Delhi Farmer Protest Latest News Farmers Protest Today Live Farmers Protest Delhi Farmers Protest Live Farmer Protest Farmers Protest 2024 Farmers Protest Delhi Farmers Protest India 2024 Farmers Protest News Farmers Protests Farmers Protest Live Todayਪੰਜਾਬ
ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ ਕੈਬਿਨਟ ਮੰਤਰੀ ਨੇ ਕੀਤਾ ਐਲਾਨ!
ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ
Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇ
Shambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ
ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement