ਪੜਚੋਲ ਕਰੋ
Sangrur Fire| ਕਣਕ ਦੀ ਫਸਲ ਨੂੰ ਅੱਗ ਕਾਰਨ ਭਾਰੀ ਨੁਕਸਾਨ
Sangrur Fire| ਕਣਕ ਦੀ ਫਸਲ ਨੂੰ ਅੱਗ ਕਾਰਨ ਭਾਰੀ ਨੁਕਸਾਨ
ਸੰਗਰੂਰ ਦੇ ਲਾਡ ਵਣਜਾਰਾ ਕਲਾਂ ਅਤੇ ਸੇਰੋ ਪਿੰਡ ਚ ਕਣਕ ਦੀ ਫਸਲ ਨੂੰ ਅੱਗ ਕਾਰਨ ਭਾਰੀ ਨੁਕਸਾਨ ਹੋਇਐ, ਸੇਰੋ ਪਿੰਡ ਚ ਕਰੀਬ ਪੰਜ ਏਕੜ ਅਤੇ ਬਣਜਾਰਾ ਪਿੰਡ ਚ ਲੱਗਭੱਗ ਤਿੰਨ ਕਿੱਲੇ ਕਣਕ ਦੇ ਸੜ ਕੇ ਸੁਆਹ ਹੋ ਗਏ, ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ,
ਹੋਰ ਵੇਖੋ






















