ਪੜਚੋਲ ਕਰੋ
ਨਸ਼ੇ ਦੇ ਮਸਲੇ 'ਤੇ Arvind Kejriwal ਨੇ Punjab ਕਾਂਗਰਸ ਨੂੰ ਘੇਰਿਆ 'ਕਿਹਾ Majithia ਉੱਤੇ ਕਾਰਵਾਈ ਸਿਰਫ ਚੋਣ ਸਟੰਟ
ਨਸ਼ੇ ਦੇ ਮਸਲੇ 'ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਘੇਰਿਆ 'ਤੇ ਕਿਹਾ ਬਿਕਰਮ ਮਜੀਠੀਆ 'ਤੇ ਚੋਣਾਂ ਦੇ ਠੀਕ 10 ਦਿਨਾਂ ਪਹਿਲਾਂ ਕਾਰਵਾਈ ਕਰਨਾ ਪੰਜਾਬ ਕਾਂਗਰਸ ਦਾ ਚੋਣ ਸਟੰਟ ਹੈ ਅਤੇ ਸਵਾਲ ਖੜੇ ਕੀਤੇ ਕਿ ਪਿਛਲੇ 5 ਸਾਲਾਂ 'ਚ ਪੰਜਾਬ ਕਾਂਗਰਸ ਬੇਅਦਬੀ ਅਤੇ ਨਸ਼ੇ ਦੇ ਮਸਲੇ ਹੱਲ ਨਹੀਂ ਕਰ ਸਕੀ ਦੇਖੋ ਰਿਪੋਰਟ।
ਹੋਰ ਵੇਖੋ













