ਪੜਚੋਲ ਕਰੋ
ਬੀ. ਚੰਦਰ ਸ਼ੇਖਰ ਬਣੇ ਬੀਓਆਈ ਦੇ ਨਵੇਂ ਡਾਇਰੈਕਟਰ
ਬੀ. ਚੰਦਰ ਸ਼ੇਖਰ ਬੀਓਆਈ ਦੇ ਨਵੇਂ ਡਾਇਰੈਕਟਰ ਬਣੇ ਹਨ | 3 ਮਹੀਨਿਆਂ 'ਚ ਸਰਕਾਰ ਨੇ ਚੌਥਾ ਡਾਇਰੈਕਟਰ ਬਦਲਿਆ ਹੈ | ਮਜੀਠੀਆ ਡਰੱਗ ਕੇਸ ਚ ਕਾਰਵਾਈ ਅੱਗੇ ਵਧਾਉਣ ਤੋਂ ਨਾਹ ਨੁੱਕਰ ਕਰਨ 'ਤੇ S K ਅਸਥਾਨ ਨੂੰ ਇਸ ਪਦ ਤੋਂ ਹਟਾ ਦਿੱਤੋ ਗਿਆ ਹੈ | ਇਸ ਮਾਮਲੇ 'ਚ ਪਟਿਆਲਾ ਦੇ SSP ਹਰਚਰਨ ਸਿੰਘ ਭੁੱਲਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ |
ਖ਼ਬਰਾਂ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਹੋਰ ਵੇਖੋ






















