ਪੜਚੋਲ ਕਰੋ
ਚੰਨੀ ਨੇ ਕੀਤਾ ਦਾਅਵਾ, ਖੋਲ੍ਹਣਗੇ ਫ੍ਰੀ IELTS ਸੈਂਟਰ
ਮੁੱਖ ਮੰਤਰੀ ਚੰਨੀ ਨੇ ਆਪਣੀ ਅੱਜ ਦੀ ਰੈਲੀ ਚ ਨੌਜਵਾਨਾਂ ਨਾਲ ਕਈ ਨਵੇਂ ਵਾਅਦੇ ਕੀਤੇ ਹਨ | ਉਹਨਾਂ ਦਾਅਵਾ ਕੀਤਾ ਹੈ ਕਿ ਰੋਜ਼ਗਾਰ ਦੇ ਨਵੇਂ ਸਾਧਨ ਦਿੱਤੇ ਜਾਣਗੇ ਅਤੇ ਬਾਹਰ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਫ੍ਰੀ IELTS ਕੋਚਿੰਗ ਸੈਂਟਰ ਵੀ ਖੋਲ੍ਹੇ ਜਾਣਗੇ |
ਹੋਰ ਵੇਖੋ






















