ਪੜਚੋਲ ਕਰੋ
ਝੱਜਰ ਦੇ 12 ਸਾਲਾ ਵਿਦਿਆਰਥੀ ਦਾ ਕਮਾਲ, ਸਭ ਤੋਂ ਘੱਟ ਉਮਰ ਦਾ ਐਪ ਡਿਵੈਲਪਰ ਬਣ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਝੱਜਰ ਦੇ 12 ਸਾਲਾ ਵਿਦਿਆਰਥੀ ਦਾ ਕਮਾਲ, ਸਭ ਤੋਂ ਘੱਟ ਉਮਰ ਦਾ ਐਪ ਡਿਵੈਲਪਰ ਬਣ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਹਰਿਆਣਾ: ਝੱਜਰ (Jhajjar) ਵਿੱਚ 12 ਸਾਲ ਦੇ ਇੱਕ ਵਿਦਿਆਰਥੀ ਨੇ ਇੱਕ ਲਰਨਿੰਗ ਐਪ ਤਿਆਰ ਕਰਕੇ ਦੁਨੀਆ ਦੇ ਸਭ ਤੋਂ ਨੌਜਵਾਨ ਐਪ ਡਿਵੈਲਪਰ (world's youngest app developer) ਵਜੋਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਵਿਦਿਆਰਥੀ ਹਾਰਵਰਡ ਯੂਨੀਵਰਸਿਟੀ (Harvard University) ਤੋਂ ਆਨਲਾਈਨ ਬੀਐਸਸੀ (B.Sc online) ਦੀ ਪੜ੍ਹਾਈ ਵੀ ਕਰ ਰਿਹਾ ਹੈ।
ਹੋਰ ਵੇਖੋ