ਪੜਚੋਲ ਕਰੋ
ਅੰਮ੍ਰਿਤਸਰ 'ਚ ਫਿਲਹਾਲ ਨਹੀਂ ਖੁੱਲ੍ਹੇ ਸਕੂਲ
ਅੰਮ੍ਰਿਤਸਰ 'ਚ ਹਾਲੇ ਨਹੀਂ ਖੋਲ੍ਹੇ ਗਏ ਸਰਕਾਰੀ ਸਕੂਲ ਸਿਰਫ ਤੀਹ ਫੀਸਦੀ ਸਟਾਫ ਹੀ ਪਹੁੰਚ ਰਿਹਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਕੁਝ ਕੁ ਵਿਦਿਆਰਥੀ ਪਹੁੰਚ ਰਹੇ ਨੇ ਦਾਖਲਾ ਕਰਵਾਉਣ, ਅਧਿਆਪਕਾਂ ਮੁਤਾਬਕਾਂ ਸਰਕਾਰ ਦੇ ਹਾਲੇ ਤਕ ਕੋਈ ਲਿਖਤੀ ਨਿਰਦੇਸ਼ ਨਹੀਂ ਆਏ, ਪਰ ਜੇਕਰ ਵਿਦਿਆਰਥੀਅਾਂ ਨੂੰ ਕੋਈ ਸਲਾਹ ਚਾਹੀਦੀ ਹੋਵੇ ਜਾਂ ਕਿਤਾਬਾਂ ਬਾਰੇ ਜਾਣਕਾਰੀ ਹੋਵੇ ਉਸ ਸੰਬੰਧੀ ਹੀ ਵਿਦਿਆਰਥੀ ਸਕੂਲਾਂ 'ਚ ਆ ਰਹੇ ਨੇ ਅਤੇ ਉਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ
Tags :
Amritsar School Not Open School Kab Khulega School Kdo Khullange School And College News Today Update Unlock 4 Guidelines In Hindi New Rules For School And Colleges Unlock 4 School Guidelines School Reopening News School Opening News ABP Sanjha News ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Unlock 4 Guidelines Unlock 4 Abp Sanjhaਹੋਰ ਵੇਖੋ






















