GYM In Police Station | ਹੁਣ ਪੁਲਿਸ ਮੁਲਾਜ਼ਮਾਂ ਨੂੰ ਫਿੱਟ ਰੱਖਣ ਲਈ ਥਾਣਿਆਂ ਵਿੱਚ ਬਣਨਗੇ GYM
GYM In Police Station | ਹੁਣ ਪੁਲਿਸ ਮੁਲਾਜ਼ਮਾਂ ਨੂੰ ਫਿੱਟ ਰੱਖਣ ਲਈ ਥਾਣਿਆਂ ਵਿੱਚ ਬਣਨਗੇ GYM
#Haryana #Haryanapolice #Anilvij #abplive
ਹਰਿਆਣਾ ਦੇ ਥਾਣਿਆਂ ਦੇ ਵਿਚ ਅਨਫਿੱਟ ਤੇ ਸੁਸਤ ਮੁਲਾਜ਼ਮ ਹੁਣ ਸਰਕਾਰ ਦੀ ਰਾਡਾਰ 'ਤੇ ਆ ਗਏ ਹਨ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹਰਿਆਣਾ ਦੇ ਥਾਣਿਆਂ ਨੂੰ ਹਾਈਟੈਕ ਬਣਾਉਣ ਤੇ ਪੁਲਿਸ ਮੁਲਾਜ਼ਮਾਂ ਨੂੰ ਫਿੱਟ ਕਰਨ ਦਾ ਜਿੰਮਾ ਚੁੱਕਿਆ ਹੈ
ਅੰਬਾਲਾ ਕੈਂਟ ਦੇ ਮਹੇਸ਼ ਨਗਰ ਚ ਬਣੇ ਥਾਣੇ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੰਤਰੀ ਵਿੱਜ ਦਾ ਕਹਿਣਾ ਹੈ ਕਿ ਸੂਬੇ ਚ ਜਿੰਨੇ ਵੀ ਨਵੇਂ ਥਾਣਿਆਂ ਦੀ ਉਸਾਰੀ ਹੋਵੇਗੀ ਉਨ੍ਹਾਂ ਚ ਜਿਮ ਬਣਵਾ ਕੇ ਦਿੱਤੇ ਜਾਣਗੇ | ਤਾਂ ਜੋ ਪੁਲਿਸ ਮੁਲਾਜ਼ਮ ਫਿੱਟ ਤੇ ਤੰਦਰੁਸਤ ਰਹਿਣ |
ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹੁਕਮ ਜਾਰੀ ਕੀਤੇ ਸੀ ਤੇ ਕਿਹਾ ਸੀ ਕਿ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦੇ ਢਿੱਡ ਨਿਕਲੇ ਹਨ, ਉਨ੍ਹਾਂ ਦਾ ਪੁਲਿਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇ ਅਤੇ ਜੋ ਪੁਲੀਸ ਮੁਲਾਜ਼ਮ ਫਿੱਟ ਹਨ, ਉਨ੍ਹਾਂ ਨੂੰ ਹੀ ਡਿਊਟੀ ਉੱਤੇ ਭੇਜਿਆ ਜਾਵੇ |ਗ੍ਰਹਿ ਮੰਤਰੀ ਅਨਿਲ ਵਿੱਜ ਦੇ ਇਸ ਫ਼ੈਸਲੇ ਦਾ ਕਾਰਨ ਇਹ ਹੈ ਕਿ ਮੋਟੇ ਅਨਫਿੱਟ ਪੁਲਿਸ ਕਰਮਚਾਰੀਆਂ ਨੂੰ ਫੀਲਡ 'ਚ ਡਿਊਟੀ ਦੌਰਾਨ ਪਰੇਸ਼ਾਨੀ ਹੁੰਦੀ ਹੈ। ਜੇ ਕਿਸੇ ਮੁਜਰਿਮ ਨੂੰ ਭੱਜ ਕੇ ਫੜਨਾ ਪਵੇ, ਤਾਂ ਉਨ੍ਹਾਂ ਨੂੰ ਔਖਾ ਹੋ ਜਾਂਦਾ ਹੈ। ਜੁਰਮ ਨੂੰ ਨੱਥ ਪਾਉਣ ਲਈ ਪੁਲਿਸ ਵਾਲਿਆਂ ਦਾ ਖ਼ੁਦ ਫਿੱਟ ਹੋਣਾ ਜ਼ਰੂਰੀ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...