(Source: ECI/ABP News)
Accident | ਡੰਪਰ ਨੇ ਤਾਇਕਵਾਂਡੋ ਖਿਡਾਰੀਆਂ ਨੂੰ ਦਰੜਿਆ - 1 ਦੀ ਮੌਤ, 4 ਜਖ਼ਮੀ
Accident | ਡੰਪਰ ਨੇ ਤਾਇਕਵਾਂਡੋ ਖਿਡਾਰੀਆਂ ਨੂੰ ਦਰੜਿਆ - 1 ਦੀ ਮੌਤ, 4 ਜਖ਼ਮੀ
#delhi #Accident #abplive
ਰਾਸ਼ਟਰੀ ਰਾਜਧਾਨੀ ਦੇ ਦਵਾਰਕਾ ਐਕਸਪ੍ਰੈਸ ਹਾਈਵੇ 'ਤੇ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਇੱਕ ਡੰਪਰ ਨੇ ਤਾਇਕਵਾਂਡੋ ਖਿਡਾਰੀਆਂ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ 15 ਸਾਲਾ ਮਹਿਲਾ ਤਾਇਕਵਾਂਡੋ ਖਿਡਾਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਜ਼ਖਮੀ ਹੋ ਗਏ।
ਹਾਦਸੇ ਵਿੱਚ ਜਾਨ ਗਵਾਉਣ ਵਾਲੀ ਮਹਿਲਾ ਖਿਡਾਰਨ ਦੀ ਪਛਾਣ ਅਰੁੰਧਤੀ ਵਜੋਂ ਹੋਈ ਹੈ। ਉਹ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਹਾਦਸੇ ਦੇ ਸਮੇਂ ਤਾਈਕਵਾਂਡੋ ਦੇ ਕਰੀਬ 10-11 ਖਿਡਾਰੀ ਆਪਣੇ ਕੋਚ ਸਮੇਤ ਰਨਿੰਗ ਕਰਨ ਗਏ ਹੋਏ ਸਨ।
ਕੋਚ ਸਤੇਂਦਰ ਬਿਸ਼ਟ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਉਹ ਸਾਈਡ ਫੁੱਟਪਾਥ 'ਤੇ ਖੜ੍ਹੇ ਹੋ ਕੇ ਵਾਰਮਅੱਪ ਕਰ ਰਹੇ ਸਨ। ਉਦੋਂ ਅਚਾਨਕ ਇੱਕ ਬੇਕਾਬੂ ਡੰਪਰ ਪਹਿਲੀ ਲੇਨ ਤੋਂ ਤੀਜੀ ਲੇਨ ਵਿੱਚ ਆਇਆ ਅਤੇ ਖਿਡਾਰੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਡੰਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ 'ਚ ਅਰੁੰਧਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਹਾਦਸੇ ਵਿੱਚ ਨੈਨਾ ਜੋਸ਼ੀ (16), ਸੁਪ੍ਰਿਆ (16), ਰਾਜੇਸ਼ (25) ਅਤੇ ਸਚਿਨ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਨੈਨਾ ਅਤੇ ਸੁਪ੍ਰਿਆ ਅਜੇ ਵੀ ਹਸਪਤਾਲ 'ਚ ਦਾਖਲ ਹਨ, ਜਦਕਿ ਰਾਜੇਸ਼ ਅਤੇ ਸਚਿਨ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=470)
![New Delhi Railway Station Stampede Live| '15 ਲਾਸ਼ਾਂ ਅਸੀਂ ਖੁਦ ਚੁੱਕੀਆਂ', ਭਗਦੜ ਦਾ ਭਿਆਨਕ ਦ੍ਰਿਸ਼](https://feeds.abplive.com/onecms/images/uploaded-images/2025/02/17/2c78688767b8d0238edec369e993ac2817397922257661149_original.jpg?impolicy=abp_cdn&imwidth=100)
![Us Deport | Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/ef31153a1424775877d6d889701afea817392709186121149_original.jpg?impolicy=abp_cdn&imwidth=100)
![Delhi Election |Bhagwant Maan ਤੋਂ CM ਦੀ ਕੁਰਸੀ ਖੋਹਣ ਦੀ ਸਾਜ਼ਿਸ਼? Manjinder Sirsa ਦਾ ਵੱਡਾ ਦਾਅਵਾ |Kejriwal](https://feeds.abplive.com/onecms/images/uploaded-images/2025/02/11/e73abf954179e9e1bdb7df2ee496b0b617392480767191149_original.jpg?impolicy=abp_cdn&imwidth=100)
![Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|](https://feeds.abplive.com/onecms/images/uploaded-images/2025/02/10/efd2db37f52f1d8cb1ee1bf373bc134f17391924715691149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)