ਪੜਚੋਲ ਕਰੋ
Advertisement
Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |
Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |
ਦਿਲੀ ਦੀ ਮੁਖ ਮੰਤਰੀ ਆਤੀਸ਼ੀ ਹੁਣ ਨਵੇਂ ਘਰ ਵਿਚ ਸ਼ਿਫਟ ਹੋਣਗੇ ।
ਮੰਤਰੀ ਅਹੁਦੇ ਤੋ ਅਸਤੀਫਾ ਦੇਣ ਤੋ ਬਾਅਦ ਅਰਵਿੰਦ ਕੇਜਰੀਵਾਲ ਨੇ ਇਸ ਬੰਗਲੇ ਨੂੰ ਖਾਲੀ ਕਰ ਦਿੱਤਾ ਹੈ ।
ਮਾਰਚ 2023 ਵਿਚ ਆਤਿਸ਼ੀ ਮੰਤਰੀ ਬਣੀ ਸੀ ਅਤੇ ਹੁਣ ਉਹ ਮੁਖ ਮੰਤਰੀ ਬਣ ਚੁਕੀ ਹੈ ।
ਮੁਖ ਮੰਤਰੀ ਆਤਿਸ਼ੀ ਦਾ ਨਵਾਂ ਪਤਾ ਹੁਣ ਸਿਵਿਲ ਲਾਈਨ ਸਥਿਤ ਆਪਣੇ ਘਰ ਵਿਚ ਪ੍ਰਵੇਸ਼ ਕਰੇਗੀ ਜਿਥੇ ਪਹਿਲਾ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਰਹਿੰਦੇ ਸੀ । ਕੇਜਰੀਵਾਲ ਨੇ ਹੁਣ ਬੰਗਲਾ ਖਾਲੀ ਕਰ ਦਿਤਾ ਹੈ ਅਤੇ ਉਹ ਹੁਣ ਆਪਣੇ ਪੰਜਾਬ ਤੋਂ ਸਾਂਸਦ ਦੇ ਘਰ ਰਹਿਣ ਲਈ ਗਏ ਹਨ ।
Tags :
CM Atishiਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement