ਪੜਚੋਲ ਕਰੋ

Farmer Vs Ambala Police | ਅੰਬਾਲਾ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਮਾਹੌਲ ਤਣਾਅਪੂਰਨ

ਅੰਬਾਲਾ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ 
ਨਵਦੀਪ ਜਲਬੇੜਾ ਦੇ ਸਨਮਾਨ ਲਈ ਮੰਡੀ 'ਚ ਇਕੱਠੇ ਹੋ ਰਹੇ ਸਨ ਕਿਸਾਨ
ਇਲਾਕੇ 'ਚ ਲੱਗੀ ਧਾਰਾ 144 - SP ਅੰਬਾਲਾ 
ਅੰਬਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੈਕ ਵਾਰ ਫ਼ਿਰ ਤੋਂ ਤਨਾ ਤਨੀ ਦਾ ਮਾਹੌਲ ਬਣਿਆ ਹੈ |
ਜਿਥੇ ਅੰਬਾਲਾ ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਚ ਲਿਆ ਹੈ |
ਦੱਸਿਆ ਜਾ ਰਿਹਾ ਹੈ ਕਿ ਉਕਤ ਕਿਸਾਨ ਨਵਦੀਪ ਜਲਬੇੜਾ ਦੇ ਸਨਮਾਨ ਲਈ ਅੰਬਾਲਾ ਮੰਡੀ 'ਚ ਇਕੱਠੇ ਹੋ ਰਹੇ ਸਨ|
ਜਿਸ ਦੌਰਾਨ ਪੁਲਿਸ ਵਲੋਂ ਕੁਝ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ ਹੈ |
ਦੱਸ ਦਈਏ ਕਿ ਪਹਿਲਾਂ ਮੰਡੀ ਚ ਨਵਦੀਪ ਜਲਬੇਦਾ ਦੀ ਰਿਹਾਈ ਲਈ ਇਕੱਠ ਹੋਣਾ ਸੀ 
ਲੇਕਿਨ ਠੀਕ ਇਕ ਦਿਨ ਪਹਿਲਾਂ ਨਵਦੀਪ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ 
ਨਵਦੀਪ ਜੇਲ੍ਹ ਚੋਂ ਬਾਹਰ ਆ ਗਿਆ 
ਜਿਸ ਤੋਂ ਬਾਅਦ ਮੰਡੀ ਚ  ਜਲਬੇੜਾ ਦੇ ਸਨਮਾਨ ਲਈ ਕਿਸਾਨ ਇਕੱਠੇ ਹੋ ਰਹੇ ਸਨ |
ਤੇ ਇਸ ਦੌਰਾਨ ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਚ ਲਿਆ ਹੈ |
SP ਅੰਬਾਲਾ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਮੰਡੀ ਚ ਇਕੱਠ ਕੀਤਾ ਜਾ ਰਿਹਾ ਸੀ 
ਅਮਨ ਸ਼ਾਂਤੀ ਤੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਚ ਧਾਰਾ 144 ਲੱਗੀ ਹੋਈ ਹੈ 
ਜਿਸ ਦੇ ਤਹਿਤ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ

ਵੀਡੀਓਜ਼ ਦੇਸ਼

Kangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAP

ਸ਼ਾਟ ਵੀਡੀਓ ਦੇਸ਼

View More
Advertisement

ਟਾਪ ਹੈਡਲਾਈਨ

kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ

Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ

Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 

kangana controversy: ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ 'ਚ ਕੰਗਨਾ ਖ਼ਿਲਾਫ਼ ਨਿੰਦਾ ਪ੍ਰਸਤਾਵ, CM ਨੇ ਕਿਹਾ-ਅੰਨਦਾਤੇ ਦਾ ਅਪਮਾਨ ਕਰਨ ਦਾ ਕਿਸੇ ਨੂੰ ਨਹੀਂ ਅਧਿਕਾਰ

ABP Premium
Advertisement

ਵੀਡੀਓਜ਼

Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰCM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap BajwaKangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAPPunjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ
kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ
Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ
Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
kangana controversy: ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ 'ਚ ਕੰਗਨਾ ਖ਼ਿਲਾਫ਼ ਨਿੰਦਾ ਪ੍ਰਸਤਾਵ, CM ਨੇ ਕਿਹਾ-ਅੰਨਦਾਤੇ ਦਾ ਅਪਮਾਨ ਕਰਨ ਦਾ ਕਿਸੇ ਨੂੰ ਨਹੀਂ ਅਧਿਕਾਰ
kangana controversy: ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ 'ਚ ਕੰਗਨਾ ਖ਼ਿਲਾਫ਼ ਨਿੰਦਾ ਪ੍ਰਸਤਾਵ, CM ਨੇ ਕਿਹਾ-ਅੰਨਦਾਤੇ ਦਾ ਅਪਮਾਨ ਕਰਨ ਦਾ ਕਿਸੇ ਨੂੰ ਨਹੀਂ ਅਧਿਕਾਰ
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 

Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?

Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ

Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?

Embed widget