ਪੜਚੋਲ ਕਰੋ
Advertisement
ਹੁਣ ਕੇਜਰੀਵਾਲ ਨੇ ਹਿਮਾਚਲ ਦੇ ਲੋਕਾਂ ਤੋਂ ਮੰਗਿਆ ਇੱਕ ਮੌਕਾ, ਕੁੱਲੂ 'ਚ 'ਮਿਸ਼ਨ ਹਿਮਾਚਲ' ਦੌਰਾਨ ਕੱਢੀ ਤਿਰੰਗਾ ਯਾਤਰਾ
Kullu Road Show: ਹਿਮਾਚਲ ਵਿਧਾਨਸਭਾ ਚੋਣਾਂ (Himachal Assembly elections) ਨੂੰ ਲੈਕੇ 'ਆਪ' ਨੇ ਤਿਆਰੀ ਵਿੱਢੀ ਹੋਈ ਹੈ। ਇਸੇ ਦੌਰਾਨ ਕੁੱਲੂ 'ਚ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਭਗਵੰਤ ਮਾਨ (Bhagwant Mann) ਨੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਅਤੇ ਹਿਮਾਚਲ ਦਾ ਵਿਕਾਸ ਨਾ ਕਰਵਾਉਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਤੁਹਾਡਾ ਧੰਨਵਾਦ ਇੰਨੀ ਧੁੱਪ 'ਚ ਆਏ, ਜਿਵੇਂ ਮੇਰੇ ਛੋਟੇ ਭਰਾ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ। ਅਸੀਂ ਅੰਨਾ ਅੰਦੋਲਨ ਤੋਂ ਬਾਹਰ ਹਾਂ, ਅਸੀਂ ਸਹੁੰ ਚੁੱਕੀ ਸੀ ਕਿ ਅਸੀਂ ਦੇਸ਼ ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ। ਅਸੀਂ ਆਪਣੇ ਹੀ ਮੰਤਰੀ ਨੂੰ ਹਟਾਇਆ, ਭਗਵੰਤ ਮਾਨ ਨੇ ਆਪਣੇ ਹੀ ਸਿਹਤ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਕਿਸੇ ਨੂੰ ਪਤਾ ਵੀ ਨਹੀਂ ਸੀ, ਜ਼ੀਰੋ ਟੋਲਰੈਂਸ ਹੈ, ਨਾ ਉਹ ਆਪਣਿਆਂ ਨੂੰ ਛੱਡਦੇ ਹਨ, ਨਾ ਦੂਜਿਆਂ ਨੂੰ।
ਦੇਸ਼
ਪੰਜਾਬ 'ਚ ਸਭ ਕੁਝ ਰਹੇਗਾ ਬੰਦ! ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,
ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨ
ਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....
Farmers Protest|Jagjit Singh Dallewal |ਡੱਲੇਵਾਲ ਦੇ ਪੱਖ 'ਚ ਆਈ ਕਾਂਗਰਸ ਨੇ ਕੀਤਾ ਕੇਂਦਰ ਨੂੰ ਚੈਂਲੇਂਜ! |Bazwa
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement