Canada India Row|'ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਜ਼ਿੰਮੇਵਾਰੀ'-ਫਿਰ ਨਿੱਝਰ ਬਾਰੇ ਬੋਲੇ ਟਰੂਡੋ
Canada India Row|'ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਜ਼ਿੰਮੇਵਾਰੀ'-ਫਿਰ ਨਿੱਝਰ ਬਾਰੇ ਬੋਲੇ ਟਰੂਡੋ
#Canada #India #JustinTrudeau #Nijjar #NijjarKilling #abplive #abpsanjha
ਕੈਨੇਡਾ ਨੇ ਇੱਕ ਵਾਰ ਫਿਰ ਚੁੱਕਿਆ ਨਿੱਝਰ ਕਤਲ ਕੇਸ ਦਾ ਮੁੱਦਾ ਚੁੱਕਿਆ ਹੈ, ਕੈਨੇਡੀਅਨ ਪ੍ਰਾਈਮ ਮਿਨਸਟਰ ਜਸਟਿਨ ਟਰੂਡੋ ਨੇ ਇੱਕ ਬਿਆਨ ਵਿੱਚ ਰਿਹਾ ਕਿ ਨਿੱਝਰ ਕਤਲ ਕੇਸ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ, 2020 ਵਿੱਚ ਨਿੱਝਰ ਨੂੰ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਸੀ ਅਤੇ ਇਸ ਦੇ 2 ਸਾਲ ਬਾਅਦ 18 ਜੂਨ 2023 ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ ,ਜਿਸ ਤੋਂ ਬਾਅਦ ਸਤੰਬਰ 2023 ਵਿੱਚ ਜਸਟਿਨ ਟਰੂਡੋ ਨੇ ਇਲਜ਼ਾਮ ਲਾਇਆ ਕਿ ਇਸ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੈ |






















