Captain Anshuman Singh Family | ਪੰਜਾਬੀ ਨੂੰਹ ਦੀ ਪੂਰੀ ਕਹਾਣੀ - ਸ਼ਹੀਦ ਅੰਸ਼ੁਮਨ ਸਿੰਘ ਦੇ ਪਿਤਾ ਦੀ ਜ਼ੁਬਾਨੀ
Captain Anshuman Singh Family | ਪੰਜਾਬੀ ਨੂੰਹ ਦੀ ਪੂਰੀ ਕਹਾਣੀ - ਸ਼ਹੀਦ ਅੰਸ਼ੁਮਨ ਸਿੰਘ ਦੇ ਪਿਤਾ ਦੀ ਜ਼ੁਬਾਨੀ
ਸ਼ਹੀਦ ਅੰਸ਼ੁਮਨ ਸਿੰਘ ਦੇ ਮਾਤਾ-ਪਿਤਾ ਨਾਲ ਖ਼ਾਸ ਗੱਲਬਾਤ
ਆਪਣੀ ਨੂੰਹ ਸਮ੍ਰਿਤੀ 'ਤੇ ਲਗਾਏ ਗੰਭੀਰ ਇਲਜ਼ਾਮ !
'ਕਿਰਤੀ ਚੱਕਰ ਨਾਲ ਲੈ ਕੇ ਚਲੀ ਗਈ ਨੂੰਹ'
'ਮੇਰੀ ਨੂੰਹ ਹੈ - ਜਿੱਥੇ ਰਹੇ ਖੁਸ਼ ਰਹੇ'
'ਪੁੱਤ ਦੀਆਂ ਸਾਰੀਆਂ ਨਿਸ਼ਾਨੀਆਂ ਲੈ ਗਈ ਨੂੰਹ'
'ਅਸੀਂ ਮਾਪਿਆਂ ਵਾਂਗ ਪਿਆਰ ਕੀਤਾ - ਪਰ ਉਹ ਬਦਲ ਗਈ'
'ਪਰਿਵਾਰ ਨੂੰ ਦੁੱਖ ਦੀ ਘੜੀ 'ਚ ਛੱਡ ਕੇ ਚਲੀ ਗਈ ਸਮ੍ਰਿਤੀ'
'ਪੰਜਾਬ ਦੇ ਦੀਨਾਨਗਰ 'ਚ ਹੈ ਸਮ੍ਰਿਤੀ ਦੇ ਮਾਇਕੇ'
'ਸਾਰੇ ਡਾਕੂਮੈਂਟਸ ਤੋਂ ਪਰਿਵਾਰ ਨੂੰ ਕੀਤਾ ਬਾਹਰ'
'ਸਾਡੇ ਸਵਾਲਾਂ ਦੇ ਨੂੰਹ ਕੋਲ ਕੋਈ ਜਵਾਬ ਨਹੀਂ'
'ਦੀਨਾਨਗਰ ਪੇਕੇ ਜਾ ਕੇ ਸਹੁਰੇ ਪਰਿਵਾਰ ਤੋਂ ਬਣਾਈ ਦੂਰੀ'
'ਨੂੰਹ ਨੇ ਕਿਰਤੀ ਚੱਕਰ ਨੂੰ ਛੂਹਣ ਤੱਕ ਨਹੀਂ ਦਿੱਤਾ'
'ਨੂੰਹ ਨੇ ਪੰਜਾਬ ਜਾ ਕੇ ਫ਼ੋਨ ਬੰਦ ਕਰ ਲਿਆ'
'ਸਾਡੇ ਸ਼ਹੀਦ ਪੁੱਤ ਦਾ ਪਤਾ ਤੱਕ ਬਦਲ ਦਿੱਤਾ'
'ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਮਦਦ ਦੀ ਗੁਹਾਰ'
'ਘਰ ਦੀ ਗੱਲ ਬਾਹਰ ਨਹੀਂ ਆਉਣੀ ਚਾਹੀਦੀ ਸੀ'
The family of the late Captain Anshuman Singh, who very courageously sacrificed his life during a fire incident in Siachen back in July last year, has come forward with disturbing allegations against his widow, Smriti.
The grieving parents of the fallen hero claim that Smriti took possession of the Kirti Chakra, a prestigious gallantry award posthumously bestowed upon their son by the government, along with his personal belongings, including a cherished photo album and clothing.
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।