ਪੜਚੋਲ ਕਰੋ
Advertisement
Manjinder Sirsa ਦਾ ਸਿਸੋਦੀਆ 'ਤੇ ਜਵਾਬੀ ਹਮਲਾ
ਦਿੱਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਅਤੇ Aam Aadmi Party ਦੇ ਨੇਤਾ Manish Sisodia ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ (BJP) ਤੋਂ ਇੱਕ ਪੇਸ਼ਕਸ਼ ਮਿਲੀ ਹੈ। ਉਨ੍ਹਾਂ ਨੇ ਇੱਕ ਟਵੀਟ 'ਚ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ 'ਆਪ' ਤੋੜ ਕੇ ਪਾਰਟੀ 'ਚ ਸ਼ਾਮਲ ਹੋਣ ਦਾ ਸੰਦੇਸ਼ ਦਿੱਤਾ ਹੈ। ਟਵੀਟ 'ਚ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਭੇਜੇ ਸੰਦੇਸ਼ 'ਚ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ CBI-ED ਦੇ ਕੇਸ ਬੰਦ ਕਰ ਦਿੱਤੇ ਜਾਣਗੇ। ਇਸ 'ਤੇ BJP ਨੇ ਜਵਾਬੀ ਕਾਰਵਾਈ ਕੀਤੀ ਹੈ।
Tags :
CBI Punjabi News ABP News Delhi 'ਚ ਭਿਆਨਕ ਅੱਗ ਦਾ ਕਹਿਰ Lookout Notice AAP Vs BJP ABP Sanjha Delhi Excise Policy Manish Sisodia Lookout Notice Corruption In Delhi Excise Policy Delhi Dy CM Danish Sisodia Lookout Notice Live News Lookout Circular Against Manish Sisodia Delhi Liquor Scam Delhi Excise Policy Scam Excise Policy 2021-22ਦੇਸ਼
Punjab Band | CM Bhagwant Maan |ਪੰਜਾਬ ਬੰਦ ਨਾਲ 100 ਕਰੋੜ ਦਾ ਪਿਆ ਘਾਟਾ CM ਮਾਨ ਕਹੀ ਵੱਡੀ ਗੱਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement