JK Weather | ਕਸ਼ਮੀਰ ਘਾਟੀ 'ਚ ਕੜਾਕੇ ਦੀ ਠੰਡ, ਪਾਈਪਾਂ 'ਚ ਜੰਮਣ ਲੱਗਾ ਪਾਣੀ
JK Weather | ਕਸ਼ਮੀਰ ਘਾਟੀ 'ਚ ਕੜਾਕੇ ਦੀ ਠੰਡ, ਪਾਈਪਾਂ 'ਚ ਜੰਮਣ ਲੱਗਾ ਪਾਣੀ
#JK #winter #weather #abplive
ਸ਼ੀਤ ਲਹਿਰ ਨੇ ਕਸ਼ਮੀਰ ਘਾਟੀ ਵਿੱਚ ਠੰਢ ਵਧਾ ਦਿੱਤੀ ਹੈ। ਸ਼੍ਰੀਨਗਰ ਸ਼ਹਿਰ 'ਚ 13 ਦਸੰਬਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ |ਜਦੋਂ ਕਿ ਘਾਟੀ 'ਚ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਪਹੁੰਚ ਗਿਆ। ਹਾਲਾਤ ਇਹ ਹੈ ਕਿ ਘਾਟੀ ਵਿੱਚ ਠੰਢ ਕਾਰਨ ਕਈ ਜਲ ਸਰੋਤ ,ਨਹਿਰਾਂ ਝੀਲਾਂ ਦਾ ਪਾਣੀ ਵੀ ਜੰਮ ਗਿਆ ਹੈ | ਇੰਨਾ ਹੀ ਨਹੀਂ ਕਈ ਇਲਾਕਿਆਂ ਵਿੱਚ ਤਾਂ ਪਾਈਪਾਂ ਵਿੱਚ ਵੀ ਪਾਣੀ ਜੰਮ ਗਿਆ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha