ਪੜਚੋਲ ਕਰੋ
ਖਨੌਰੀ ਬੌਰਡਰ ਤੋਂ ਵੀ ਕਿਸਾਨਾਂ ਨੇ ਸ਼ੁਰੂ ਕੀਤਾ ਦਿੱਲੀ ਕੂਚ
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਚਲੋਂ ਮਾਰਚ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਬੀਤੇ ਦਿਨ ਤੋਂ ਹੀ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋ ਗਿਆ ਸੀ। ਇਸ ਦੇ ਨਾਲ ਹੀ ਹਰਿਆਣਾ ਤੇ ਦਿੱਲੀ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ।
ਇਸੇ ਦੌਰਾਨ ਪੰਜਾਬ ਹਰਿਆਣਾ ਦੀ ਹੱਦ ਅੰਬਾਲਾ ਦੇ ਸ਼ੰਭੂ ਬਾਰਡਰ ਤੋਂ ਪਾਰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਹਾਲਾਂਕਿ ਇਸ ਦੌਰਾਨ ਕਿਸਾਨ ਘੱਟ ਸੀ ਪਰ ਕਿਸਾਨ ਅੰਦੋਲਨ ਵਿੱਚ ਅੰਬਾਲਾ ਬੈਰੀਅਰ ਨੂੰ ਲੈ ਕੇ ਇਹ ਸਵੇਰ ਦੀ ਕਿਸਾਨਾਂ ਤੇ ਪੁਲਿਸ ਦਰਮਿਆਨ ਹੋਈ ਪਹਿਲੀ ਝੜਪ ਹੈ।

Tags :
Dilli Chalo Haryana Farmers Protest News Shamboo Border LIVE Khanauri Border LIVE Tear Gas Shamboo Border Hungama Kisan Lifted Bericate Ground Report All India Farmers Protest Haryana Farmers Protest BORDER News AMBALA Kisan Vs Police Fight Punjab Haryana Kisan Protest Kisan Protest LIVE Water Cannonਦੇਸ਼
Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|
HSGMC polls: Baljeet Singh Daduwal ਦੀ ਕਰਾਰੀ ਹਾਰ, Jagdish Jindha ਧੜੇ ਨੇ ਮਾਰੀ ਬਾਜੀ|Abp Sanjha|Breaking
ਜੇ ਲੋਕ ਤਖ਼ਤਾਂ ਬਿਠਾਉਣਾ ਜਾਣਦੇ ਤਾਂ ਤਖ਼ਤਾਂ ਤੋਂ ਲਾਉਣਾ ਵੀ ਜਾਣਦੇ...
ਪਿੰਡ ਦਾਨ ਸਿੰਘ ਵਾਲਾ ਦੇ ਘਰਾਂ ਚ ਲਾਈ ਅੱਗ, ਪੁਲਸ ਨੇ ਕੀਤੀ ਵੱਡੀ ਕਾਰਵਾਈ| Bathinda|Amneet Kondal IPS
Farmer Protest | ਪੰਜਾਬ ਨੂੰ ਕੌਣ ਕਰ ਰਿਹਾ ਬਰਬਾਦ, ਲੱਖਾ ਸਿਧਾਣਾ ਨੇ ਕੀਤੇ ਖੁਲਾਸੇ|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement