Haryana Sikh Beaten News |SGPC ਦੀ ਹਰਿਆਣਾ ਇਕਾਈ ਵਲੋਂ ਬੈਠਕ, ਵੇਖੋ ਕੀ ਬੋਲੇ SIT ਇੰਚਾਰਜ਼
Haryana Sikh Beaten News |SGPC ਦੀ ਹਰਿਆਣਾ ਇਕਾਈ ਵਲੋਂ ਬੈਠਕ, ਵੇਖੋ ਕੀ ਬੋਲੇ SIT ਇੰਚਾਰਜ਼
#SGPC #SIT #HaryanaPolice #BeatingSikhinHaryana #BeatingSikh #Haryana #chiefministerharyana
ਕੈਥਲ 'ਚ ਸਿੱਖ ਨੌਜਵਾਨ 'ਤੇ ਹੋਏ ਕਾਤਲਾਨਾ ਹਮਲੇ ਦੇ ਸੰਬੰਧ 'ਚ
ਕੈਥਲ ਦੇ ਨੀਮ ਸਾਹਿਬ ਗੁਰਦੁਆਰੇ ਵਿਖੇ ਸ਼੍ਰੋਮਣੀ ਕਮੇਟੀ ਦੀ ਹਰਿਆਣਾ ਇਕਾਈ ਵਲੋਂ ਬੈਠਕ ਕੀਤੀ ਗਈ |
ਜਿਸ ਤੋਂ ਬਾਅਦ ਉਨ੍ਹਾਂ ਮੰਗ ਕੀਤੀ ਕਿ ਇਸ ਜਾਨਲੇਵਾ ਹਮਲੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਧਾਰਾ 307 ਦਾ ਪਰਚਾ ਦਰਜ ਕੀਤਾ ਜਾਵੇ।
ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ
ਐਸਆਈਟੀ ਇੰਚਾਰਜ ਡੀਐਸਪੀ ਗੁਰਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ
ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ |
ਪੁਲੀਸ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ਕਾਰਨ ਮੁਲਜ਼ਮ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।



/ abpsanjha
/ abpsanjha



















