Modi 3.0 Oath | ਅੱਜ ਇਤਿਹਾਸ ਰਚਣਗੇ ਨਰੇਂਦਰ ਮੋਦੀ,ਤੀਜੀ ਵਾਰ ਬਣਨਗੇ PM, ਨਹਿਰੂ ਦੀ ਕਰਨਗੇ ਬਰਾਬਰੀ
Modi 3.0 Oath | ਅੱਜ ਇਤਿਹਾਸ ਰਚਣਗੇ ਨਰੇਂਦਰ ਮੋਦੀ,ਤੀਜੀ ਵਾਰ ਬਣਨਗੇ PM, ਨਹਿਰੂ ਦੀ ਕਰਨਗੇ ਬਰਾਬਰੀ
#INDIA #NDA #PM #Modi #loksabhaelection2024results #result2024 #bjp #nda #pmmodi #narendramodi #oathceremony #Delhi #livenews
#hindinews #Hindinewslive #abpnews #latestnews #abpnewslive #abpnewslivetv #livenewsstreaming #ABPResults #livenews #livenewshindi #abpnewslive #newslive #newslivehindi #hindinews #abpnews #livehindinews #electionnews
ਅੱਜ ਤੀਜੀ ਵਾਰ ਬਣੇਗੀ ਮੋਦੀ ਸਰਕਾਰ
ਅੱਜ ਸ਼ਾਮ 7:15 ਵਜੇ ਸਹੁੰ ਚੱਕ ਸਮਾਗਮ
ਅੱਜ ਇਤਿਹਾਸ ਰਚਣਗੇ ਨਰੇਂਦਰ ਮੋਦੀ
ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰਨਗੇ ਮੋਦੀ
ਦਿੱਲੀ ਕਿਲ੍ਹੇ 'ਚ ਤਬਦੀਲ
ਗੁਆਂਢੀ ਦੇਸ਼ ਤੇ ਹਿੰਦ ਮਹਾਂਸਾਗਰ ਖੇਤਰ ਦੇ ਨੇਤਾ ਹੋਣਗੇ ਵਿਸ਼ੇਸ਼ ਮਹਿਮਾਨ
ਰਾਸ਼ਟਰਪਤੀ ਭਵਨ ਚ ਅੱਜ ਡਿਨਰ ਦਾ ਆਯੋਜਨ
ਸਹੁੰ ਚੱਕ ਸਮਾਗਮ ਦੇ ਮੱਦੇਨਜ਼ਰ ਦਿੱਲੀ 'ਚ ਸਖਤ ਸੁਰੱਖਿਆ ਪਹਿਰਾ
ਬਤੌਰ ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਦੇਸ਼ ਦੀ ਵਾਗਡੋਰ ਆਪਣੇ ਹੱਥ ਚ ਲੈਣਗੇ
ਸ਼ਾਮ 7:15 ਵਜੇ NDA ਦੀ ਸਰਕਾਰ ਸਹੁੰ ਚੁੱਕੇਗੀ |
2014 ਤੋਂ ਬਾਅਦ ਲਗਾਤਾਰ ਤੀਜੀ ਵਾਰ ਪ੍ਰਧਾਨਮੰਤਰੀ ਦੇ ਰੂਪ ਚ ਨਰੇਂਦਰ ਮੋਦੀ ਇਤਿਹਾਸ ਬਣਾਉਣ ਜਾ ਰਹੇ ਹਨ
ਤੇ ਸਹੁੰ ਚੁੱਕਣ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ
ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਰਾਜਘਾਟ ਤੇ ਅਟਲ ਸਮਾਰਕ ਜਾਣਗੇ
ਇਸ ਇਤਿਹਾਸਕ ਸਮਾਗਮ ਦੇ ਗਵਾਹ ਹੋਣਗੇ ਦੇਸ਼ ਵਿਦੇਸ਼ ਦੀਆਂ ਮਾਣਮੱਤੀਆਂ ਸ਼ਖਸੀਅਤਾਂ |
ਜੀ ਹਾਂ ਗੁਆਂਢੀ ਦੇਸ਼ ਤੇ ਹਿੰਦ ਮਹਾਂਸਾਗਰ ਖੇਤਰ ਦੇ ਨੇਤਾ ਇਸ ਸਮਾਗਮ ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਹਨ |
ਜਿਨ੍ਹਾਂ ਲਈ ਅੱਜ ਰਾਸ਼ਟਰਪਤੀ ਭਵਨ ਚ ਅੱਜ ਡਿਨਰ ਦਾ ਆਯੋਜਨ ਵੀ ਕੀਤਾ ਗਿਆ ਹੈ |
ਉਥੇ ਹੀ ਇਹ ਸਹੁੰ ਚੱਕ ਸਮਾਗਮ ਕਈ ਮਾਇਨਿਆਂ ਕਰਕੇ ਇਤਿਹਾਸਕ ਹੋਵੇਗਾ
ਕਿਓਂਕਿ ਇਕ ਪਾਸੇ ਜਿਥੇ ਦੇਸ਼ ਵਿਦੇਸ਼ ਦੀਆਂ ਸ਼ਖਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੀਆਂ ਹਨ |
ਉਥੇ ਹੀ ਸਫ਼ਾਈ ਕਰਮਚਾਰੀ,ਟਰਾਂਸਜੈਂਡਰ ਤੇ ਮਜ਼ਦੂਰ ਵੀ ਇਸ ਇਤਿਹਾਸਕ ਪਲ ਦੇ ਗਵਾਹ ਬਣਨਗੇ |
ਉਥੇ ਹੀ ਸਹੁੰ ਚੱਕ ਸਮਾਗਮ ਦੇ ਮੱਦੇਨਜ਼ਰ ਦਿੱਲੀ 'ਚ ਸਖਤ ਸੁਰੱਖਿਆ ਪਹਿਰਾ
ਰਾਜਧਾਨੀ ਦਿੱਲੀ ਅੱਜ ਕਿਲ੍ਹੇ ਚ ਤਬਦੀਲ ਕਰ ਦਿੱਤੀ ਗਈ ਹੈ
ਸੁਰੱਖਿਆ ਦਸਤਿਆਂ ਦੀ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਬਾਜ਼ ਨਜ਼ਰ
ਅਰਧ ਸੈਨਿਕ ਬਲ ਦੀਆਂ ਕੰਪਨੀਆਂ,ਸਨਾਈਪਰ,NSG ਕਮਾਂਡੋ, ਡਰੋਨ ਸੁਰੱਖਿਆ ਲਈ ਤੈਨਾਤ ਕੀਤੇ ਗਏ ਹਨ
ਬਾਹਰੀ ਘੇਰੇ ਤੇ ਦਿੱਲੀ ਪੁਲਿਸ ਦੇ ਜਵਾਨ ਤੇ ਅਰਧ ਸੈਨਿਕ ਬਲ ਦੇ ਜਵਾਨ ਤੈਨਾਤ ਹਨ |
ਅੱਜ ਤੇ ਕੱਲ੍ਹ 2 ਦਿਨ ਤੱਕ ਦਿੱਲੀ ਚ ਨੋ ਫਲਾਈ ਜੋਨ
ਰਾਸ਼ਟਰਪਤੀ ਭਵਨ ਤੋਂ ਲੈ ਕੇ ਦਿੱਲੀ ਦੇ ਵੱਡੇ ਹੋਟਲਾਂ ਦੇ ਚੱਪੇ ਚੱਪੇ ਤੇ ਸੁਰੱਖਿਆ ਕਰਮਚਾਰੀ ਤੈਨਾਤ