ਪੜਚੋਲ ਕਰੋ
'Mann Ki Baat' 'ਚ PM Modi : 26/11 ਨੂੰ ਭੁਲਾਇਆ ਨਹੀਂ ਜਾ ਸਕਦਾ
'Mann Ki Baat' 'ਚ PM Modi : 26/11 ਨੂੰ ਭੁਲਾਇਆ ਨਹੀਂ ਜਾ ਸਕਦਾ
#Tribute #Pmmodi #Mannkibaat #abplive
ਮਨ ਕੀ ਬਾਤ ਦੇ 107ਵੇਂ ਐਪੀਸੋਡ ਵਿੱਚ ਪੀਐਮ ਮੋਦੀ ਨੇ 26/11 ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਪੀਐਮ ਨੇ ਕਿਹਾ, "ਅਸੀਂ 26 ਨਵੰਬਰ ਨੂੰ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਦੇਸ਼ 'ਤੇ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਸੀ।"
ਇਸ ਦਿਨ ਦੇਸ਼ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਮੁੰਬਈ ਅਤੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।
ਪਰ, ਇਹ ਭਾਰਤ ਦੀ ਕਾਬਲੀਅਤ ਹੈ ਕਿ ਅਸੀਂ ਇਸ ਹਮਲੇ ਤੋਂ ਉਭਰੇ ਹਾਂ ਅਤੇ ਹੁਣ ਅਸੀਂ ਪੂਰੀ ਹਿੰਮਤ ਨਾਲ ਅੱਤਵਾਦ ਨੂੰ ਕੁਚਲ ਰਹੇ ਹਾਂ।
ਪੀਐਮ ਮੋਦੀ ਨੇ ਮੁੰਬਈ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਅਤੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ
ਹੋਰ ਵੇਖੋ






















