ਪੜਚੋਲ ਕਰੋ
Advertisement
Presidential election 2022: ਯਸ਼ਵੰਤ ਸਿਨਹਾ ਨੇ ਕਿਹਾ-ਲੜਾਈ ਸਿਰਫ਼ ਚੋਣਾਂ ਦੀ ਨਹੀਂ, ਸਿਸਟਮ ਖ਼ਿਲਾਫ਼ ਵੀ
ਰਾਸ਼ਟਰਪਤੀ ਚੋਣ ਲਈ ਐਨਡੀਏ ਉਮੀਦਵਾਰ (NDA candidate) ਅਤੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ (Yashwant Sinha) ਆਹਮੋ-ਸਾਹਮਣੇ ਹਨ। ਵੋਟਿੰਗ ਪ੍ਰਕਿਰਿਆ ਦੇ ਵਿਚਕਾਰ ਉਨ੍ਹਾਂ ਨੇ ਚੋਣ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਚੋਣਾਂ ਹੀ ਨਹੀਂ ਲੜ ਰਹੇ ਹਨ, ਸਗੋਂ ਸਿਸਟਮ ਖ਼ਿਲਾਫ਼ ਵੀ ਲੜ ਰਹੇ ਹਨ। ਅੱਜ ਏਜੰਸੀਆਂ ਇੰਨੀਆਂ ਤਾਕਤਵਰ ਹੋ ਗਈਆਂ ਹਨ ਕਿ ਪਾਰਟੀਆਂ ਨੂੰ ਤੋੜ ਰਹੀਆਂ ਹਨ। ਲੋਕਾਂ ਨੂੰ ਵੋਟ ਪਾਉਣ ਲਈ ਮਜ਼ਬੂਰ ਕਰਨਾ। ਇਸ ਦੇ ਨਾਲ ਹੀ ਪੈਸੇ ਦੀ ਖੇਡ ਵੀ ਹੈ।
ਦੇਸ਼
Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
ਟ੍ਰੈਂਡਿੰਗ ਟੌਪਿਕ
Advertisement