ਪੜਚੋਲ ਕਰੋ
ਹਰਿਆਣਾ ਦੇ ਡੀਐਸਪੀ ਕਤਲ ਕੇਸ ਪੁਲਿਸ ਨੂੰ ਵੱਡੀ ਕਾਮਯਾਬੀ, ਮੁੱਖ ਮੁਲਜ਼ਮ ਗ੍ਰਿਫ਼ਤਾਰ
21 ਜੁਲਾਈ ਨੂੰ ਐਸਪੀ ਵਰੁਣ ਸਿੰਗਲਾ ਨੇ ਦੱਸਿਆ ਕਿ ਤਾਵਡੂ ਦੇ ਡੀਐਸਪੀ ਸੁਰਿੰਦਰ ਸਿੰਘ ਦੇ ਕਤਲ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਸੁਰਿੰਦਰ ਸਿੰਘ ਨੂੰ 19 ਜੁਲਾਈ ਨੂੰ ਇੱਕ ਡੰਪਰ ਟਰੱਕ ਨੇ ਕੁਚਲ ਦਿੱਤਾ ਸੀ। ਪੁਲਿਸ ਮੁਲਜ਼ਮ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਐਸਪੀ ਵਰੁਣ ਸਿੰਗਲਾ ਨੇ ਕਿਹਾ, “ਅਸੀਂ ਉਸ ਨੂੰ ਫੜਨ ਲਈ ਲਗਪਗ 30 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਉਹ ਵਾਰ-ਵਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਅਸੀਂ ਉਸ ਦੇ ਪੁਲਿਸ ਰਿਮਾਂਡ ਲਈ ਅਰਜ਼ੀ ਦੇਵਾਂਗੇ ਅਤੇ ਉਸ ਅਨੁਸਾਰ ਜਾਂਚ ਕਰਾਂਗੇ।”
ਖ਼ਬਰਾਂ
“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
ਹੋਰ ਵੇਖੋ






















