ਪੜਚੋਲ ਕਰੋ
ਭਾਰਤ 'ਚ PUBG GAME 'OVER'
ਕੇਂਦਰ ਸਰਕਾਰ ਵੱਲੋਂ 118 ਦੇ ਕਰੀਬ ਚਾਈਨੀਜ਼ ਐਪ ਸਣੇ ਪੱਬਜੀ ਗੇਮ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਚੱਲਦੇ ਪਬਜ਼ੀ ਗੇਮ ਫੈਨ ਨਿਰਾਸ਼ ਹੋ ਗਏ ਹਨ। ਇਸ ਗੇਮ ਨੂੰ ਬੰਦ ਕਰਨ ਦੇ ਨਾਲ ਉਸ ਦੇ ਫੈਨ ਦੁਖੀ ਨਜ਼ਰ ਆਏ। ਪੱਬਜੀ ਖੇਲਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਉਹ ਇਹ ਗੇਮ ਖੇਡਦੇ ਆ ਰਹੇ ਸੀ। ਕਈ ਨੇ ਗੇਮ ਬੈਨ ਹੋਣ ਤੇ ਖੁਸ਼ੀ ਵੀ ਜਤਾਈ ਹੈ।
ਹੋਰ ਵੇਖੋ






















