ਪੜਚੋਲ ਕਰੋ
ਅਮਰੀਕਾ ਗਏ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ
ਅਮਰੀਕਾ ਗਏ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਅਜਾਦੀ ਤੋ ਪਹਿਲਾ ਹੀ ਇਹ ਮੰਨਣਾ ਰਿਹਾ ਹੈ ਕਿ ਦੇਸ਼ ਸਾਰਿਆਂ ਦਾ ਹੈ । ਰਾਖਵਾਂਕਰਨ ਉਸ ਵਿਚ ਹੀ ਇੱਕ ਹੈ । ਰਾਹੁਲ ਗਾਂਧੀ ਨੇ ਕਿਹਾ ਕਿ ਕਲ ਕਿਸੇ ਨੇ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਮੈ ਰਾਖਵਾਕਰਨ ਦੇ ਖਿਲਾਫ ਨਹੀਂ ਹਾ । ਅਸੀ ਰਾਖਵਾਂਕਰਨ ਨੂੰ 50 ਫੀਸਦੀ ਦੀ ਹਦ ਤੋਂ ਅੱਗੇ ਲੈ ਕੇ ਜਾਵਾਂਗੇ । ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪੀਐਮ ਮੋਦੀ ਤੇ ਹਮਲਾ ਬੋਲਿਆ ਹੈ । 2014 ਤੋਂ ਬਾਅਦ ਦੇਸ਼ ਵਿਚ ਅਜੀਹੀ ਰਾਜਨੀਤੀ ਦੇਖੀ ਹੈ ਜੋ ਲੋਕਤੰਤਰ ਢਾਂਚੇ ਤੇ ਹਮਲਾ ਕਰਦੀ ਹੈ ।
Tags :
RAHUL GANDHIਹੋਰ ਵੇਖੋ






















