ਪੜਚੋਲ ਕਰੋ
Republic Day | ਜਸ਼ਨ ਲਈ ਤਿਆਰ ਦੇਸ਼, ਮੁਲਕ ਦੀ ਤਾਕਤ ਦੇਖੇਗੀ ਦੁਨੀਆ
Republic Day | ਜਸ਼ਨ ਲਈ ਤਿਆਰ ਦੇਸ਼, ਮੁਲਕ ਦੀ ਤਾਕਤ ਦੇਖੇਗੀ ਦੁਨੀਆ
#26January2024 #RepublicDay2024 #JaiHind #75thRepublicDay #EmmanuelMacron #abpsanjha
ਅੱਜ ਪੂਰੇ ਦੇਸ਼ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹੈ। ਇਸ ਲਈ ਦੇਸ਼ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖੀਆ ਏਜੰਸੀਆਂ ਦਿੱਲੀ ਦੇ ਹਰ ਕੋਨੇ 'ਤੇ ਨਜ਼ਰ ਰੱਖ ਰਹੀਆਂ ਹਨ।
ਇਸ ਵਾਰ ਗਣਤੰਤਰ ਦਿਵਸ ਦੇ ਮੌਕੇ 'ਤੇ ਹਥਿਆਰਬੰਦ ਸੈਨਾਵਾਂ ਦੇ 80 ਜਵਾਨਾਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 12 ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ।
ਹੋਰ ਵੇਖੋ






















