DSGMC ਚੋਣਾਂ ‘ਚ SAD(ਬਾਦਲ) ਦੀ ਬੱਲੇ-ਬੱਲੇ, ਵੇਖੋ- ਜਿੱਤ ਦੇ ਢੋਲ 'ਤੇ ਸ਼ਾਨਦਾਰ ਭੰਗੜਾ
DSGMC ਚੋਣਾਂ ‘ਚ ਅਕਾਲੀ ਦਲ(ਬਾਦਲ) ਦੀ ਜਿੱਤ, ਲਗਾਤਾਰ ਤੀਜੀ ਵਾਰ ਅਕਾਲੀ ਦਲ (ਬਾਦਲ) ਰਿਹਾ ਜੇਤੂ, ਸਾਰੀਆਂ ਪਾਰਟੀਆਂ ਨੇ ਸਾਨੂੰ ਹਰਾਉਣ ਲਈ ਪੂਰੀ ਵਾਹ ਲਾਈ-ਸੁਖਬੀਰ ਬਾਦਲ, ਸਾਫ ਸੁਨੇਹਾ ਕਿ ਸਿੱਖ ਸੰਗਤ ਦਾ ਭਰੋਸਾ ਅਕਾਲੀ ਦਲ ‘ਚ-ਸੁਖਬੀਰ ਬਾਦਲ, 22 ਅਗਸਤ ਨੂੰ ਹੋਈ ਸੀ DSGMC ਲਈ ਵੋਟਿੰਗ, 25 ਅਗਸਤ ਨੂੰ ਐਲਾਨੇ ਗਏ DSGMC ਦੇ ਨਤੀਜੇ, 46 ‘ਚੋਂ 27 ਸੀਟਰਾਂ ‘ਤੇ ਅਕਾਲੀ ਦਲ (ਬਾਦਲ) ਨੂੰ ਮਿਲੀ ਜਿੱਤ, 14 ਸੀਟਾਂ ‘ਤੇ ਅਕਾਲੀ ਦਲ ਦਿੱਲੀ ਨੂੰ ਮਿਲੀ ਜਿੱਤ, ਮਨਜੀਤ ਜੀਕੇ ਦੀ ਪਾਰਟੀ ਜਾਗੋ ਨੂੰ 2 ਸੀਟਾਂ ‘ਤੇ ਮਿਲੀ ਜਿੱਤ, ਅਕਾਲ ਸਹਾਏ, ਅਕਾਲੀ ਦਲ ਪੰਥਕ ਅਤੇ ਕੇਂਦਰੀ ਸਿੰਘ ਸਭਾ ਨੂੰ 1-1 ਸੀਟ ਮਿਲੀ, 180 ਉਮੀਦਵਾਰ ਪਾਰਟੀਆਂ ਦੇ ਸਨ ਅਤੇ 132 ਉਮੀਦਵਾਰ ਅਜ਼ਾਦ ਸਨ, ਦਿੱਲੀ ‘ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੀ DSGMC, DSGMC ਦੀਆਂ ਪਹਿਲੀ ਵਾਰ 1974 ‘ਚ ਚੋਣਾਂ ਹੋਈਆਂ ਸਨ, DSGMC ਦੇ ਨੁਮਾਇੰਦਿਆਂ ਦਾ ਕਾਰਜਕਾਲ 4 ਸਾਲ ਲਈ ਹੁੰਦਾ, DSGMC ਦੇ 51 ਮੈਂਬਰ ਚੁਣੇ ਜਾਂਦੇ, 46 ਮੈਂਬਰ ਸੰਗਤ ਚੁਣਦੀ, 5 ਮੈਂਬਰ ਨਾਮਜ਼ਦ ਹੁੰਦੇ, 2 ਕੋ-ਔਪਰੇਸ਼ਨ ਰਾਹੀਂ ਚੁਣੇ ਜਾਂਦੇ,